CBSECBSE 12 Sample paperClass 12 Punjabi (ਪੰਜਾਬੀ)Education

ਜੀਤੋ ਦਾ ਵੀਰ


ਪ੍ਰਸ਼ਨ. ਜੀਤੋ ਦੇ ਵੀਰ ਨੂੰ ਗੱਚ ਕਿਸ ਗੱਲ ਕਰਕੇ ਆ ਗਿਆ?

ਉੱਤਰ : ਜੀਤੋ ਦਾ ਵੀਰ ਉਸ ਨੂੰ ਬਹੁਤ ਪਿਆਰ ਕਰਦਾ ਸੀ। ਉਸ ਦੇ ਸਹੁਰੇ ਘਰ ਜਾਣ ਕਰ ਕੇ ਉਦਾਸ ਸੀ। ਉਸ ਨੇ ਆਪਣੀ ਭੈਣ ਨੂੰ ਕਦੇ ਵੀ ਕਿਸੇ ਗੱਲ ਤੋਂ ਤੰਗ ਨਹੀਂ ਸੀ ਕੀਤਾ। ਸਹੁਰੇ ਘਰ ਹੁਣ ਉਸ ਨੂੰ ਸਭ ਦਾ ਕਹਿਣਾ ਮੰਨਣਾ ਪੈਣਾ ਸੀ ਤੇ ਦਾਸੀ ਬਣ ਕੇ ਰਹਿਣਾ ਪੈਣਾ ਸੀ। ਸਹੁਰੇ ਘਰ ਵਿੱਚ ਜੀਤੋ ਦੀ ਸਥਿਤੀ ਬਾਰੇ ਸੋਚ ਕੇ ਉਸ ਨੂੰ ਗੱਚ ਆ ਗਿਆ।