ਜਿੰਦਗੀ ਭਰ ਸਿੱਖਦੇ ਰਹੋ।


  • ਸਚੁ ਦੇ ਨਾਲ ਸਦਾ ਚਲਦੇ ਰਹੋ, ਸਮਾਂ ਆਪਣੇ ਆਪ ਤੁਹਾਡੇ ਨਾਲ ਚੱਲਣ ਲੱਗ ਪਵੇਗਾ।
  • ਪੂਰਾ ਜੀਵਨ ਇੱਕ ਅਨੁਭਵ ਹੈ। ਤੁਸੀਂ ਜਿੰਨੇ ਜ਼ਿਆਦਾ ਪ੍ਰਯੋਗ ਕਰਦੇ ਹੋ, ਇਹ ਉਨ੍ਹਾਂ ਹੀ ਵਧੀਆ ਬਣ ਜਾਂਦਾ ਹੈ।
  • ਅਸੰਭਵ ਨੂੰ ਪ੍ਰਾਪਤ ਕਰਨ ਦਾ ਇੱਕ ਮਾਤਰ ਤਰੀਕਾ ਇਹ ਵਿਸ਼ਵਾਸ ਕਰਨਾ ਹੈ ਕਿ ਇਹ ਸੰਭਵ ਹੈ।
  • ਸਫਲ ਵਿਅਕਤੀ ਉਹ ਹੈ ਜੋ ਹੋਰਾਂ ਦੁਆਰਾ ਖੁਦ ‘ਤੇ ਸੁੱਟੀਆਂ ਇੱਟਾਂ ਤੋਂ ਮਜ਼ਬੂਤ ਨੀਂਹ ਬਣਾ ਸਕੇ।
  • ਤੁਹਾਡੀ ਕੀਮਤ ਇਸ ਨਾਲ ਤੈਅ ਹੁੰਦੀ ਹੈ ਕਿ ਤੁਸੀਂ ਖੁਦ ਨੂੰ ਕੀ ਬਣਾਉਣ ਦੀ ਸਮਰੱਥਾ ਰੱਖਦੇ ਹੋ।
  • ਸਿਰਫ਼ ਇੱਕ ਵਿਅਕਤੀ ਤੁਹਾਨੂੰ ਉੱਥੇ ਲੈ ਜਾਵੇਗਾ, ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਅਤੇ ਉਹ ਵਿਅਕਤੀ ਤੁਸੀਂ ਖੁਦ ਹੋਵੋਗੇ।
  • ਵਿਚਾਰ ਨਾਲ ਕਰਮ, ਕਰਮ ਨਾਲ ਆਦਤ, ਆਦਤ ਨਾਲ ਚਰਿੱਤਰ ਬਣਦਾ ਹੈ। ਚਰਿੱਤਰ ਹੀ ਤੁਹਾਡਾ ਭਵਿੱਖ ਤੈਅ ਕਰਦਾ ਹੈ।