ਚਿੱਠੀ – ਪੱਤਰ : ਘਰ ਵਿੱਚ ਜ਼ਰੂਰੀ ਕੰਮ ਲਈ ਛੁੱਟੀ ਲੈਣ ਦੀ ਅਰਜ਼ੀ
ਘਰ ਵਿੱਚ ਜ਼ਰੂਰੀ ਕੰਮ ਲਈ ਇਕ ਦਿਨ ਦੀ ਛੁੱਟੀ ਲੈਣ ਲਈ ਅਰਜ਼ੀ ਲਿਖੋ।
ਸੇਵਾ ਵਿਖੇ
ਮੁੱਖ ਅਧਿਆਪਕ ਜੀ,
ਜੀਵਨ ਜਿਓਤੀ ਮਾਡਲ ਸਕੂਲ,
ਜਲੰਧਰ।
ਸ਼੍ਰੀਮਾਨ ਜੀ,
ਬੇਨਤੀ ਹੈ ਕਿ ਮੈਨੂੰ ਘਰ ਵਿਚ ਇੱਕ ਜ਼ਰੂਰੀ ਕੰਮ ਪੈ ਗਿਆ ਹੈ। ਇਸ ਲਈ ਮੈਂ ਅੱਜ ਸਕੂਲ ਹਾਜ਼ਰ ਨਹੀਂ ਹੋ ਸਕਦਾ। ਕਿਰਪਾ ਕਰ ਕੇ ਮੈਨੂੰ ਇੱਕ ਦਿਨ ਦੀ ਛੁੱਟੀ ਦਿੱਤੀ ਜਾਵੇ।
ਧੰਨਵਾਦ ਸਹਿਤ।
ਆਪ ਜੀ ਦਾ ਆਗਿਆਕਾਰੀ,
ਸੁਰਜੀਤ ਸਿੰਘ
ਰੇਲ ਨੰਬਰ 17
ਕਲਾਸ ॥
ਮਿਤੀ – 5 ਜੂਨ, 2022