ਖੁਸ਼ੀ ਦੀ ਉਮੀਦ ਆਪਣੇ ਆਪ ਤੋਂ ਕਰੋ।


  • ਸਫਲਤਾ ਅਤੇ ਦਰਦ ਦਾ ਆਪਸ ਵਿੱਚ ਗੂੜ੍ਹਾ ਰਿਸ਼ਤਾ ਹੈ। ਜੇਕਰ ਦਰਦ ਤੋਂ ਸਿੱਖੋ ਤਾਂ ਸਫਲਤਾ ਯਕੀਨੀ ਹੈ।
  • ਖੁਸ਼ੀ ਦੀ ਉਮੀਦ ਆਪਣੇ ਆਪ ਤੋਂ ਕਰੋ, ਦੂਜਿਆਂ ਤੋਂ ਨਹੀਂ।
  • ਦੂਸਰਿਆਂ ਤੋਂ ਉਮੀਦ ਉਸ ਸ਼ੀਸ਼ੇ ਵਾਂਗ ਹੈ ਜੋ ਥੋੜ੍ਹੀ ਜਿਹੀ ਠੋਕਰ ‘ਤੇ ਟੁੱਟ ਜਾਂਦਾ ਹੈ।
  • ਆਪਣੀਆਂ ਉਮੀਦਾਂ ਦੁਨੀਆ ਤੋਂ ਘੱਟ ਅਤੇ ਦੁਨੀਆ ਬਣਾਉਣ ਵਾਲੇ ਤੋਂ ਉੱਚੀਆਂ ਰੱਖੋ।
  • ਤਜਰਬਾ ਤੁਹਾਡੀਆਂ ਗਲਤੀਆਂ ਨੂੰ ਦਿੱਤਾ ਗਿਆ ਇੱਕ ਹੋਰ ਨਾਮ ਹੈ।
  • ਇੱਕ ਖਿਡਾਰੀ ਵਾਂਗ ਜ਼ਿੰਦਗੀ ਜੀਓ, ਦਰਸ਼ਕ ਵਾਂਗ ਨਹੀਂ। ਹਾਰ ਦਾ ਡਰ ਦੂਰ ਹੋ ਜਾਵੇਗਾ।
  • ਉਤਸ਼ਾਹ ਅਤੇ ਖੁਸ਼ੀ ਚੰਗੀ ਕਾਰਗੁਜ਼ਾਰੀ ਲਈ ਬਾਲਣ ਵਾਂਗ ਹਨ।