ਕੋਸ਼ਿਸ਼ ਕਰਦੇ ਰਹੋ।


  • ਜੇ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਨੂੰ ਹਮੇਸ਼ਾ ਯਾਦ ਰੱਖਣ, ਤਾਂ ਕੁਝ ਪੜ੍ਹਨ ਯੋਗ ਲਿਖੋ ਜਾਂ ਕੁਝ ਲਿਖਣ ਯੋਗ ਕਰੋ।
  • ਹਿੰਮਤ ਅਸਲ ਵਿੱਚ ਇੱਕ ਸ਼ਾਂਤ ਆਵਾਜ਼ ਹੈ ਜੋ ਕਹਿੰਦੀ ਹੈ – ਮੈਂ ਕੱਲ੍ਹ ਦੁਬਾਰਾ ਕੋਸ਼ਿਸ਼ ਕਰਾਂਗਾ।
  • ਹਮੇਸ਼ਾ ਸੱਚ ਦੇ ਨਾਲ ਚੱਲੋ। ਸਮਾਂ ਆਪਣੇ ਆਪ ਹੀ ਤੁਹਾਡੇ ਨਾਲ ਚੱਲਣ ਲੱਗ ਜਾਵੇਗਾ।
  • ਕਦੇ ਹਾਰ ਨਾ ਮੰਨਣ ਦੀ ਆਦਤ ਪਾਓ, ਜਿੱਤਣਾ ਤੁਹਾਡੀ ਆਦਤ ਬਣ ਜਾਵੇਗੀ।
  • ਕਲਮ ਅਤੇ ਕਦਮ ਹਮੇਸ਼ਾ ਸੋਚ ਸਮਝ ਕੇ ਚੁੱਕਣੇ ਚਾਹੀਦੇ ਹਨ।
  • ਜਦੋਂ ਤੁਸੀਂ ਕੋਸ਼ਿਸ਼ ਕਰੋਗੇ, ਤਾਂ ਹੀ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਕੀ ਕਰ ਸਕਦੇ ਹੋ।
  • ਹਰ ਸਮੱਸਿਆ ਦਾ ਧੀਰਜ ਨਾਲ ਸਾਹਮਣਾ ਕਰਨਾ ਸਾਡੀ ਤਾਕਤ ਅਤੇ ਪ੍ਰਤਿਭਾ ਨੂੰ ਵਧਾਉਂਦਾ ਹੈ।