ਕਲਾ ਦੇ ਪੱਖ ਤੋਂ ਸਤੂਪ


ਪ੍ਰਸ਼ਨ. ਕਲਾ ਦੇ ਪੱਖ ਤੋਂ ਸਤੂਪਾਂ ਦੀ ਕੀ ਮਹੱਤਤਾ ਸੀ?

ਉੱਤਰ : ਸਤੂਪ ਮਹਾਤਮਾ ਬੁੱਧ ਦੇ ਮਹਾਂ ਪਰਿਨਿਰਵਾਣ (ਮੁਕਤੀ) ਦਾ ਪ੍ਰਤੀਕ ਸੀ।

ਇਹ ਇਕ ਬੜਾ ਸਾਰਾ ਅਰਧ ਗੋਲਕਾਰ ਗੁੰਬਦ ਹੁੰਦਾ ਸੀ।

ਕਲਾ ਦੇ ਦ੍ਰਿਸ਼ਟੀਕੋਣ ਤੋਂ ਸਤੂਪਾਂ ਦਾ ਮਹੱਤਵ ਬਹੁਤ ਸੀ, ਇਹ ਪ੍ਰਾਚੀਨ ਭਾਰਤ ਦੀ ਭਵਨ ਨਿਰਮਾਣ ਕਲਾ ਦੇ ਉੱਤਮ ਨਮੂਨੇ ਹਨ।

ਇਹਨਾਂ ਸਤੂਪਾਂ ਦੀ ਨਕਾਸ਼ੀ ਵੀ ਬਹੁਤ ਪ੍ਰਭਾਵਸ਼ਾਲੀ ਸੀ।

ਸਾਂਚੀ ਤੇ ਅਮਰਾਵਤੀ ਦੇ ਸਤੂਪਾਂ ਦੇ ਪ੍ਰਵੇਸ਼ ਦੁਆਰਾ ਤੇ ਪੱਥਰ ਦੀਆਂ ਕੰਧਾਂ ਉੱਤੇ ਨਿਕਾਸ਼ੀ ਦੇ ਸੁੰਦਰ ਨਮੂਨੇ ਹੁਣ ਵੀ ਦੇਖੇ ਜਾ ਸਕਦੇ ਹਨ।

ਇਹਨਾਂ ਉੱਤੇ ਚਿਤ੍ਰਿਤ ਦ੍ਰਿਸ਼ ਬੁੱਧ ਜੀਵਨ ਨਾਲ ਸੰਬੰਧਿਤ ਹਨ।

ਇਹਨਾਂ ਵਿੱਚ ਅਧਿਕ ਦਾ ਸੰਬੰਧ ਬੁੱਧ ਦੇ ਜਨਮ, ਮਹਾਨ ਤਿਆਗ, ਗਿਆਨ ਪ੍ਰਾਪਤੀ ਤੇ ਧਰਮ ਚੱਕਰ ਪਰਿਵਰਤਨ ਦੇ ਪਹਿਲੇ ਪ੍ਰਵਚਨ ਤੇ ਉਹਨਾਂ ਦੀ ਮੁਕਤੀ ਨਾਲ ਹੈ।

ਗੋਲਾਕਾਰ ਚਿੱਤਰਾਂ ਵਿੱਚ ਬੁੱਧ ਦੇ ਜੀਵਨ ਦ੍ਰਿਸ਼ ਦਰਸਾਏ ਗਏ ਹਨ।

ਇਹ ਮਹਾਨ ਕਲਾ ਤੇ ਪ੍ਰਬਲ ਕਲਪਨਾ ਦੇ ਸਬੂਤ ਹਨ।


प्रश्न. कला की दृष्टि से स्तूपों का क्या महत्व था?

उत्तर: स्तूप महात्मा बुद्ध के महापरिनिर्वाण (मोक्ष) का प्रतीक थे।

यह एक बहुत ही अर्धवृत्ताकार गुम्बद हुआ करता था।

कला की दृष्टि से स्तूपों का बहुत महत्व था, ये प्राचीन भारत की स्थापत्य कला के सर्वोत्तम उदाहरण हैं।

इन स्तूपों की नक्काशी भी बहुत प्रभावशाली थी।

पत्थर की दीवारों पर सुंदर नक्काशी आज भी सांची और अमरावती के स्तूपों के प्रवेश द्वारों से देखी जा सकती है।

उन पर चित्रित दृश्य बुद्ध के जीवन से संबंधित हैं।

इनमें से अधिकांश बुद्ध के जन्म, महान त्याग, ज्ञान की प्राप्ति और धर्म चक्र परिवर्तन के पहले के प्रवचन और उनके मोक्ष से संबंधित हैं।

गोलाकार छवियां बुद्ध के जीवन के दृश्यों को दर्शाती हैं।

ये महान कला और सशक्त कल्पना का प्रमाण हैं।


Question. What was the importance of stupas from the art point of view?

Answer: Stupas were the symbols of Mahaparinirvana (salvation) of Mahatma Buddha.

It used to be a big semicircular dome.

Stupas were of great importance from the point of view of art, they are the best examples of the architecture of ancient India.

The carvings of these stupas were also very impressive.

Beautiful carvings on the stone walls can still be seen from the entrances of the stupas of Sanchi and Amravati.

The scenes depicted on them relate to the life of Buddha.

Most of these relate to the Buddha’s birth, great renunciation, attainment of enlightenment, and discourses before the turning of the Dharma wheel and his salvation.

The circular images depict scenes from the life of the Buddha.

These are proof of great art and  powerful imagination.