Aukhe shabad (ਔਖੇ ਸ਼ਬਦਾਂ ਦੇ ਅਰਥ)CBSEclass 11 PunjabiClass 12 PunjabiClass 8 Punjabi (ਪੰਜਾਬੀ)Class 9th NCERT PunjabiEducationNCERT class 10thPunjab School Education Board(PSEB)

ਔਖੇ ਸ਼ਬਦਾਂ ਦੇ ਅਰਥ : ਪਗੜੀ ਨਾਲ ਸੰਬੰਧਤ


ਖਿੱਤੇ – ਖੇਤਰ

ਅਹਿਮ – ਬਹੁਤ ਜ਼ਰੂਰੀ

ਪ੍ਰਤੀਕ – ਚਿੰਨ੍ਹ

ਸਨਮਾਨਿਤ – ਇੱਜ਼ਤਦਾਰ

ਮੰਡਾਸਾ – ਪਰਨਾ ਜਿਹਾ ਸਿਰ ‘ਤੇ ਬੰਨ੍ਹ ਲੈਣਾ

ਟਹੁਰ – ਸ਼ਾਨ, ਸਜਾਵਟ

ਵਿਅਕਤੀਤਵ – ਸ਼ਖ਼ਸੀਅਤ

ਉਭਾਰ ਕੇ – ਉੱਚਾ ਚੁੱਕ ਕੇ

ਪ੍ਰਚੱਲਤ – ਮਸ਼ਹਰ

ਚੌਸੀ – ਪਗੜੀ ਦਾ ਮੁੱਢਲਾ ਨਾਂ

ਤਾਣੀਆਂ ਲਾਉਣਾ – ਕੱਪੜਾ ਬੁਣਨਾ

ਅਵੱਲੀ – ਬੇਤੁਕੀ ਜਿਹੀ

ਹੋੜ੍ਹ – ਭੱਜ-ਦੌੜ

ਨੱਕ ਹੇਠ ਨਾ ਆਉਣਾ – ਪਸੰਦ ਨਾ ਆਉਣਾ

ਮਹਿਮਾਨ ਨਿਵਾਜ਼ੀ – ਆਓ-ਭਗਤ, ਮਹਿਮਾਨ ਦਾ ਮਾਣ ਕਰਨਾ

ਸਨਮਾਨਿਤ ਕਰਨਾ – ਮਾਣ ਕਰਨਾ

ਫੁੱਲਵੀਂ – ਉੱਭਰਵੀਂ

ਸਜਦਾ ਕਰਨਾ – ਖੁਦਾ ਨੂੰ ਨਮਸਕਾਰ ਕਰਨਾ

ਪੱਗ ਵਟਾਉਣੀ – ਧਰਮ ਦੇ ਭਰਾ ਬਣਨਾ

ਪੱਗ ਨੂੰ ਹੱਥ ਪਾਉਣਾ – ਕਿਸੇ ਦੀ ਇੱਜ਼ਤ ਨੂੰ ਹੱਥ ਪਾਉਣਾ

ਪੱਗ ਨੂੰ ਦਾਗ਼ ਲਾਉਣਾ – ਇੱਜ਼ਤ ਮਿੱਟੀ ਵਿੱਚ ਮਿਲਾ ਦੇਣੀ

ਅਬਰਕ – ਇਕ ਲਿਸ਼ਕਵਾਂ ਜਿਹਾ ਪਦਾਰਥ

ਮਾਵਾ – ਆਟੇ ਦਾ ਬਣਿਆ ਇਕ ਘੋਲ

ਲਲਾਰੀ – ਪਗੜੀਆਂ/ਚੁੰਨੀਆਂ ਰੰਗਣ ਵਾਲੇ

ਭਾਅ ਮਾਰਨੀ – ਝਲਕ ਪਾਉਣੀ

ਗ਼ਾਇਬ – ਅਲੋਪ