ਔਖੇ ਸ਼ਬਦਾਂ ਦੇ ਅਰਥ : ਜੰਮੂ ਤੋਂ ਸ੍ਰੀਨਗਰ ਤੱਕ


ਜਮਾਤ :ਅੱਠਵੀਂ

ਜੰਮੂ ਤੋਂ ਸ੍ਰੀਨਗਰ ਤੱਕ : ਡਾ. ਗੁਰਦਿਆਲ ਸਿੰਘ ‘ਫੁੱਲ’


ਗੱਠ – ਪਿਆਜ਼

ਉਤਾਂਹ – ਉੱਤੇ

ਲਾਰੀਆਂ – ਬੱਸਾਂ

ਤਾਲਮੇਲ – ਜੋੜ

ਪ੍ਰਕਿਰਤਕ – ਕੁਦਰਤੀ

ਬੇਬਸ – ਲਾਚਾਰ

ਤਾੜ – ਮੌਕੇ ਦੀ ਭਾਲ

ਰੁਜਕੇ – ਝਟਕੇ

ਰਸ – ਅਨੰਦ

ਕਿਆਸਿਆ – ਅੰਦਾਜ਼ਾ ਲਗਾਇਆ

ਲੱਦੇ – ਭਰੇ

ਸੁਨਹਿਰੀ – ਸੋਨੇ ਰੰਗੀਆਂ

ਮਹਿਕ – ਖ਼ੁਸ਼ਬੂ

ਅਨੇਰਾ – ਹਨ੍ਹੇਰਾ

ਪ੍ਰਦੇਸੀ – ਬਾਹਰਲੇ ਦੇਸ਼ ਦਾ ਵਾਸੀ

ਸੱਧਰਾਂ – ਇੱਛਾਵਾਂ

ਦਬਕਾ – ਝਿੜਕ, ਡਰਾਵਾ

ਚਹਿਲ-ਪਹਿਲ — ਰੌਣਕ