Aukhe shabad (ਔਖੇ ਸ਼ਬਦਾਂ ਦੇ ਅਰਥ)CBSEEducationPunjab School Education Board(PSEB)

ਔਖੇ ਸ਼ਬਦਾਂ ਦੇ ਅਰਥ : ਕਿੱਸੇ ਦਾ ਆਰੰਭ


ਕਿੱਸੇ ਦਾ ਆਰੰਭ : ਵਾਰਸ ਸ਼ਾਹ


ਕੀਚੇ : ਕਰਦਾ ਹਾਂ ।

ਰੰਗ ਮਚਾਇਆ ਈ : ਰੌਣਕ ਲਾਈ ਹੈ ।

ਛੈਲ : ਸੁੰਦਰ, ਬਾਂਕੇ ।

ਅਲਬੇਲੜੇ : ਮਸਤ, ਬੇਫ਼ਿਕਰ ।

ਸਵਾਇਆ : ਵਧ ਕੇ ।

ਮੰਝ : ਲੱਕ।

ਲੁੰਙੀ : ਧਾਰੀਦਾਰ ਤਹਿਮਤ ।

ਠਾਠ : ਸ਼ਾਨ ਸੋਭਾ ।

ਗੋਇਆ : ਮਾਨੋ ।