BloggingLife

ਆਪਣੇ ਆਪ ਨੂੰ ਮੌਕਾ ਦਿਓ।


  • ਆਪਣੇ ਆਪ ਨੂੰ ਸੁਧਾਰਨ ਵਿੱਚ ਰੁੱਝੇ ਰਹੋ, ਤੁਹਾਡੇ ਕੋਲ ਕਿਸੇ ਦੀ ਆਲੋਚਨਾ ਕਰਨ ਦਾ ਸਮਾਂ ਨਹੀਂ ਹੈ।
  • ਹਰ ਉਸ ਚੁਣੌਤੀ ਨੂੰ ਸਵੀਕਾਰ ਕਰੋ ਜੋ ਤੁਹਾਡੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਤੁਹਾਡੀ ਮਦਦ ਕਰੇਗੀ।
  • ਸੰਘਰਸ਼ ਦਾ ਸੇਕ ਝੱਲੋ। ਛਾਂ ਵਿੱਚ ਵਧਣ-ਫੁੱਲਣ ਵਾਲੇ ਪੌਦੇ ਅਕਸਰ ਆਪਣੀ ਪੂਰੀ ਉਚਾਈ ਤੱਕ ਨਹੀਂ ਪਹੁੰਚਦੇ।
  • ਢਿੱਲ (टालमटोल) ਛੱਡਣ ਦਾ ਸਭ ਤੋਂ ਵਧੀਆ ਤਰੀਕਾ — ਇੱਕ ਦਿਨ ਵਿੱਚ ਸਾਰੇ ਕੰਮ ਪੂਰੇ ਕਰਨ ਦਾ ਮਨ ਬਣਾ ਲਓ।
  • ਸਫਲ ਹੋਣ ਲਈ ਨਹੀਂ, ਪਰ ਕੀਮਤੀ ਬਣਨ ਦੀ ਕੋਸ਼ਿਸ਼ ਕਰੋ।
  • ਬਿਹਤਰ ਨਤੀਜਿਆਂ ਲਈ ਚੁਣੌਤੀਆਂ ਤੋਂ ਪਹਿਲਾਂ ਆਪਣੀਆਂ ਕਮਜ਼ੋਰੀਆਂ ਨਾਲ ਲੜੋ।
  • ਆਪਣੇ ਆਪ ਨੂੰ ਬਾਰ-ਬਾਰ ਇੱਕ ਮੌਕਾ ਦਿਓ, ਇੱਕ ਸਮਾਂ ਆਵੇਗਾ ਜਦੋਂ ਤੁਸੀਂ ਰਸਤਾ ਲੱਭ ਲਉਗੇ।