Aukhe shabad (ਔਖੇ ਸ਼ਬਦਾਂ ਦੇ ਅਰਥ)CBSEEducationਅਨੁਵਾਦ (Translation)

ਵੱਖ – ਵੱਖ ਵਿਸ਼ਿਆਂ ਨਾਲ ਸੰਬੰਧਿਤ ਸ਼ਬਦਾਵਲੀ


ਟ / T


1.Tenant (ਟੈੱਨੰਟ) : ਕਿਰਾਏਦਾਰ

2. Tension (ਟੈਨਸ਼ਨ) : ਤਣਾਓ

3. Tool (ਟੂਲ) : ਸੰਦ / ਔਜਾਰ

4. Transformation (ਟ੍ਰਾਂਸਫਾੱਮੇਸ਼ਨ) : ਰੂਪਾਂਤਰਣ / ਪਰਿਵਰਤਨ

5. Tranquilizer (ਟ੍ਰੈਂਕੁਲਾਇਜ਼ਰ) : ਸ਼ਾਂਤੀਕਾਰਕ / ਮਨ ਟਿਕਾਊ ਦੁਆਈ

6. Tribe (ਟ੍ਰਾਈਬ) : ਕਬੀਲਾ

7. Transmission (ਟ੍ਰਾਂਸਮਿਸ਼ਨ) : ਸੰਚਾਰਨ

8. Transparent (ਟ੍ਰਾਂਸਪੇਰੰਟ) : ਪਾਰਦਰਸ਼ੀ

9. Tropic of Capricorn (ਟ੍ਰਾਪਿਕ ਆਫ਼ ਕੈਪਕਾੱ:ਨ) : ਮਕਰ ਰੇਖਾ

10. Tropic of cancer (ਟ੍ਰਾਪਿਕ ਆਫ਼ ਕੈਂਸਰ) : ਕਰਕ ਰੇਖਾ

11. Typography (ਟਾਇਪਾੱਗ੍ਰਾਫਿ) : ਛਪਾਈ ਦੀ ਦਿਖ

12. Tactics (ਟੈਕਟਿਕਸ) : ਜੁਗਤ / ਚਾਲ

13. Take Effect to (ਟੇਕ ਇਫੈਕਟ ਟੂ) : ਲਾਗੂ 8

14. Token Salary (ਟੋਕਨ ਸੈਲਿਅਰਿ) : ਸੰਕੇਤੀ ਵੇਤਨ

15. Ticklish Matter (ਟਿਕਲਿਸ਼ ਮੈਟ:) : ਔਖਾ ਮਸਲਾ

16. Tenure (ਟੈਨਿਯਅ:) : ਮਿਆਦ