ਮਹਾਂ ਸਿੰਘ
ਪ੍ਰਸ਼ਨ. ਮਹਾਂ ਸਿੰਘ ‘ਤੇ ਇੱਕ ਸੰਖੇਪ ਨੋਟ ਲਿਖੋ।
ਉੱਤਰ – 1774 ਈ. ਵਿੱਚ ਮਹਾਂ ਸਿੰਘ ਸ਼ੁਕਰਚੱਕੀਆ ਮਿਸਲ ਦਾ ਨਵਾਂ ਆਗੂ ਬਣਿਆ। ਮਹਾਂ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੇ ਪ੍ਰਦੇਸ਼ਾਂ ਦਾ ਵਿਸਥਾਰ ਕੀਤਾ। ਉਸ ਨੇ ਸਭ ਤੋਂ ਪਹਿਲਾਂ ਰੋਹਤਾਸ ਉੱਤੇ ਕਬਜ਼ਾ ਕੀਤਾ। ਇਸ ਤੋਂ ਬਾਅਦ ਰਸੂਲ ਨਗਰ ਅਤੇ ਅਲੀਪੁਰ ਪ੍ਰਦੇਸ਼ਾਂ ‘ਤੇ ਕਬਜ਼ਾ ਕੀਤਾ। ਮਹਾਂ ਸਿੰਘ ਨੇ ਭੰਗੀ ਸਰਦਾਰਾਂ ਤੋਂ ਮੁਲਤਾਨ, ਬਹਾਵਲਪੁਰ, ਸਾਹੀਵਾਲ ਆਦਿ ਪ੍ਰਦੇਸ਼ਾਂ ਨੂੰ ਜਿੱਤ ਲਿਆ। ਮਹਾਂ ਸਿੰਘ ਦੀ ਵਧਦੀ ਹੋਈ ਸ਼ਕਤੀ ਕਾਰਨ ਜੈ ਸਿੰਘ ਕਨ੍ਹਈਆ ਉਸ ਤੋਂ ਬੜੀ ਈਰਖਾ ਕਰਨ ਲੱਗ ਪਿਆ। ਕੁਝ ਸਮੇਂ ਬਾਅਦ ਸ਼ੁਕਰਚੱਕੀਆ ਅਤੇ ਕਨ੍ਹਈਆ ਮਿਸਲਾਂ ਵਿੱਚ ਮਿੱਤਰਤਾਪੂਰਨ ਸੰਬੰਧ ਕਾਇਮ ਹੋ ਗਏ। 1792 ਈ. ਵਿੱਚ ਮਹਾਂ ਸਿੰਘ ਦੀ ਮੌਤ ਹੋ ਗਈ।
प्रश्न. महां सिंह पर एक संक्षिप्त टिप्पणी लिखिए।
उत्तर – 1774 ई. में महां सिंह शुक्रचकिया मिस्ल के नए नेता बने। महां सिंह ने शुक्रचकिया मिस्ल के प्रदेशों का विस्तार किया। उन्होंने सबसे पहले रोहतास पर कब्जा किया। इसके बाद रसूल नगर और अलीपुर प्रदेशों पर कब्जा कर लिया गया। महां सिंह ने भंगी सरदारों से मुल्तान, बहावलपुर, साहीवाल आदि प्रांतों पर विजय प्राप्त की। महां सिंह की बढ़ती शक्ति के कारण जय सिंह कन्हैया उनसे ईर्ष्या करने लगे। कुछ समय बाद शुक्रचकिया और कन्हैया मिस्लों के बीच मैत्रीपूर्ण संबंध स्थापित हो गए। 1792 ई. में महां सिंह की मृत्यु हो गई।
Question. Write a short note on Mahan Singh.
Answer – In 1774 AD, Maha Singh became the new leader of Shukrchakia Misl. Maha Singh expanded the territories of Shukrchakia Misl. They first captured Rohtas. After this Rasul Nagar and Alipur territories were captured. Maha Singh conquered the provinces of Multan, Bahawalpur, Sahiwal, etc. from the Bhangi chieftains. Due to the increasing power of Maha Singh, Jai Singh Kanhaiya became jealous of him. After some time friendly relations were established between Shukrchakia and Kanhaiya Misls. Maha Singh died in 1792 AD.