CBSEclass 11 PunjabiClass 12 PunjabiClass 9th NCERT PunjabiEducationHistoryHistory of PunjabNCERT class 10thPunjab School Education Board(PSEB)

ਭਾਰਤ ਦਾ ਪ੍ਰਵੇਸ਼ ਦੁਆਰ – ਪੰਜਾਬ


ਪ੍ਰਸ਼ਨ 2. ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਉਂ ਕਿਹਾ ਜਾਂਦਾ ਹੈ ?

(Why is Punjab called as the Gateway of India ?)

ਉੱਤਰ – ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਪੰਜਾਬ ਸਦੀਆਂ ਤਕ ਭਾਰਤ ਦਾ ਪ੍ਰਵੇਸ਼ ਦੁਆਰ ਰਿਹਾ ਹੈ। ਇਸ ਦੇ ਉੱਤਰ ਪੱਛਮ ਵੱਲ ਖੈਬਰ, ਕੁਰਮ, ਟੋਚੀ ਅਤੇ ਬੋਲਾਨ ਨਾਂ ਦੇ ਦੱਰੇ ਸਥਿਤ ਹਨ। ਇਨ੍ਹਾਂ ਦੱਰਿਆਂ ਨੂੰ ਪਾਰ ਕਰਨਾ ਕੋਈ ਔਖਾ ਕੰਮ ਨਹੀਂ ਸੀ । ਇਸ ਲਈ ਪ੍ਰਾਚੀਨ ਕਾਲ ਤੋਂ ਹੀ ਵਿਦੇਸ਼ੀ ਹਮਲਾਵਰ ਇਨ੍ਹਾਂ ਦੱਰਿਆਂ ਨੂੰ ਪਾਰ ਕਰਕੇ ਭਾਰਤ ਉੱਤੇ ਹਮਲਾ ਕਰਦੇ ਰਹੇ। ਆਰੀਆਂ, ਈਰਾਨੀਆਂ, ਯੂਨਾਨੀਆਂ, ਕੁਸ਼ਾਣਾਂ, ਹੂਣਾਂ, ਤੁਰਕਾਂ, ਮੁਗ਼ਲਾਂ ਅਤੇ ਦੁੱਰਾਨੀਆਂ ਨੇ ਇਸ ਰਸਤੇ ਤੋਂ ਪ੍ਰਵੇਸ਼ ਕਰਕੇ ਭਾਰਤ ਉੱਤੇ ਹਮਲੇ ਕੀਤੇ। ਇਨ੍ਹਾਂ ਹਮਲਾਵਰਾਂ ਨੂੰ ਸਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਸੰਘਰਸ਼ ਕਰਨਾ ਪਿਆ। ਪੰਜਾਬ ‘ਤੇ ਜਿੱਤ ਪ੍ਰਾਪਤ ਕਰਨ ਦੇ ਬਾਅਦ ਹੀ ਉਹ ਅੱਗੇ ਕਦਮ ਵਧਾ ਸਕੇ । ਅਸਲ ਵਿੱਚ ਪੰਜਾਬ ‘ਤੇ ਜਿੱਤ ਨੇ ਹੀ ਇਨ੍ਹਾਂ ਹਮਲਾਵਰਾਂ ਨੂੰ ਭਾਰਤ ਉੱਤੇ ਜਿੱਤ ਪ੍ਰਦਾਨ ਕੀਤੀ। ਇਸ ਕਾਰਨ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਹੈ।


प्रश्न 2. पंजाब को भारत का प्रवेश द्वार क्यों कहा जाता है?

(पंजाब को गेटवे ऑफ इंडिया क्यों कहा जाता है?)

उत्तर – पंजाब अपनी भौगोलिक स्थिति के कारण सदियों से भारत का प्रवेश द्वार रहा है। इसके उत्तर – पश्चिम में खैबर, कुर्रम, टोची और बोलन की घाटियाँ हैं। इन घाटियों को पार करना कोई कठिन कार्य नहीं था। इसलिए प्राचीन काल से ही विदेशी आक्रमणकारी इन घाटियों को पार कर भारत पर आक्रमण करते रहे हैं। आर्य, ईरानी, यूनानी, कुषाण, हूण, तुर्क, मुगल और दुर्रानियों ने इस मार्ग से भारत पर आक्रमण किया।

इन आक्रमणकारियों को पहले पंजाब के लोगों से संघर्ष करना पड़ा। पंजाब पर जीत प्राप्त करने के बाद ही वह कदम आगे बढ़ सके। वास्तव में, यह पंजाब पर जीत ही थी, जिसने इन आक्रमणकारियों को भारत पर जीत दिलाई। इसी कारण पंजाब को भारत का प्रवेश द्वार कहा जाता है।


Question 2. Why is Punjab called the gateway of India?

Answer. Punjab has been the gateway to India for centuries due to its geographical location. To its northwest are the Khaiber, Kurram, Tochi and Bolan valleys. Crossing these rivers was not a difficult task. Therefore, since ancient times, foreign invaders have been invading India by crossing these rivers. Aryans, Iranians, Greeks, Kushans, Huns, Turks, Mughals and Durranis invaded India through this route.

These invaders first had to fight with the people of Punjab. It was only after winning the Punjab that he could move forward. In fact, it was the victory over Punjab that gave these invaders victory over India. That is why Punjab is called the gateway of India.