CBSEEducationHistoryHistory of PunjabPunjab School Education Board(PSEB)

ਭਾਈ ਮਹਾਰਾਜ ਸਿੰਘ


ਪ੍ਰਸ਼ਨ. ਭਾਈ ਮਹਾਰਾਜ ਸਿੰਘ ‘ਤੇ ਇੱਕ ਸੰਖੇਪ ਨੋਟ ਲਿਖੇ।

ਉੱਤਰ – ਭਾਈ ਮਹਾਰਾਜ ਸਿੰਘ ਨੌਰੰਗਾਬਾਦ ਦੇ ਪ੍ਰਸਿੱਧ ਸੰਤ ਭਾਈ ਬੀਰ ਸਿੰਘ ਦੇ ਚੇਲੇ ਸਨ। ਉਹ ਪੰਜਾਬ ਦੀ ਸੁਤੰਤਰਤਾ ਦੇ ਹੱਕ ਵਿੱਚ ਸਨ। ਉਨ੍ਹਾਂ ਨੇ ਮੁਲਤਾਨ ਦੇ ਦੀਵਾਨ ਮੂਲਰਾਜ, ਹਜ਼ਾਰਾਂ ਦੇ ਸਰਦਾਰ ਚਤਰ ਸਿੰਘ ਅਟਾਰੀਵਾਲਾ ਅਤੇ ਉਸ ਦੇ ਪੁੱਤਰ ਸ਼ੇਰ ਸਿੰਘ ਨੂੰ ਅੰਗਰੇਜ਼ਾਂ ਵਿਰੁੱਧ ਵਿਦਰੋਹ ਦਾ ਝੰਡਾ ਬੁਲੰਦ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਦੂਜੇ ਐਂਗਲੋ – ਸਿੱਖ ਯੁੱਧ ਦੀਆਂ ਸਾਰੀਆਂ ਲੜਾਈਆਂ ਵਿੱਚ ਹਿੱਸਾ ਲਿਆ। ਉਨ੍ਹਾਂ ਦੀ ਸਿੰਘਾਪੁਰ ਜੇਲ੍ਹ ਵਿੱਚ 5 ਜੁਲਾਈ, 1856 ਈ. ਨੂੰ ਮੌਤ ਹੋ ਗਈ ਸੀ।


प्रश्न. भाई महाराज सिंह पर एक संक्षिप्त टिप्पणी लिखिए।

उत्तर – भाई महाराज सिंह नौरंगाबाद के प्रसिद्ध संत भाई बीर सिंह के शिष्य थे। वह पंजाब की स्वतंत्रता के पक्षधर थे। उन्होंने मुल्तान के दीवान मूलराज, हज़ारा के सरदार चतर सिंह अटारीवाला और उनके बेटे शेर सिंह को अंग्रेजों के खिलाफ विद्रोह का झंडा बुलंद करने के लिए राजी किया। उन्होंने द्वितीय आंग्ल-सिख युद्ध की सभी लड़ाइयों में भाग लिया। 5 जुलाई, 1856 ई. में उनकी सिंगापुर जेल में मौत हो गई।


Question. Write a brief note on Bhai Maharaj Singh.

Answer – Bhai Maharaj Singh was a disciple of the famous saint of Naurangabad, Bhai Bir Singh. He was in favor of the independence of Punjab. He persuaded Diwan Moolraj of Multan, Sardar Chatar Singh Attariwala of Hazara, and his son Sher Singh to raise the flag of rebellion against the British. He participated in all the battles of the Second Anglo-Sikh War. He died in Singapore jail on July 5, 1856.