CBSEEducationHistoryHistory of Punjab

ਬੰਦਾ ਸਿੰਘ ਬਹਾਦਰ


ਪ੍ਰਸ਼ਨ. ਪੰਜਾਬ ਦੇ ਇਤਿਹਾਸ ਵਿੱਚ ਬੰਦਾ ਸਿੰਘ ਬਹਾਦਰ ਨੂੰ ਕੀ ਸਥਾਨ ਪ੍ਰਾਪਤ ਹੈ?

ਜਾਂ

ਪ੍ਰਸ਼ਨ. ਬੰਦਾ ਸਿੰਘ ਬਹਾਦਰ ਦੀ ਸਿੱਖਾਂ ਨੂੰ ਮੁੱਖ ਦੇਣ ਕੀ ਹੈ?

ਉੱਤਰ – ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਇਤਿਹਾਸ ਵਿੱਚ ਇੱਕ ਖ਼ਾਸ ਥਾਂ ਪ੍ਰਾਪਤ ਹੈ। ਉਹ ਇੱਕ ਮਹਾਨ ਯੋਧਾ, ਬਹਾਦਰ ਸੈਨਾਪਤੀ, ਯੋਗ ਪ੍ਰਸ਼ਾਸਕ ਅਤੇ ਉੱਚ-ਕੋਟੀ ਦਾ ਨੇਤਾ ਸੀ। ਉਹ ਪਹਿਲਾ ਵਿਅਕਤੀ ਸੀ, ਜਿਸ ਨੇ ਸਿੱਖਾਂ ਨੂੰ ਅਤਿਆਚਾਰੀਆਂ ਦਾ ਮੁਕਾਬਲਾ ਕਰਨ ਅਤੇ ਸੁਤੰਤਰਤਾ ਲਈ ਮਰ ਮਿਟਣ ਦਾ ਪਾਠ ਪੜ੍ਹਾਇਆ। ਉਸ ਨੇ ਮੁਗ਼ਲਾਂ ਦੇ ਅਜਿੱਤ ਹੋਣ ਦਾ ਜਾਦੂ ਤੋੜਿਆ। ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿਚੋਂ ਜ਼ਿਮੀਂਦਾਰੀ ਪ੍ਰਥਾ ਨੂੰ ਸਮਾਪਤ ਕਰਕੇ ਇੱਕ ਬੜਾ ਹੀ ਕ੍ਰਾਂਤੀਕਾਰੀ ਕਦਮ ਚੁੱਕਿਆ। ਉਸ ਨੇ ਗ਼ਰੀਬਾਂ ਤੇ ਸਦੀਆਂ ਤੋਂ ਸ਼ੋਸ਼ਿਤ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਸ਼ਾਸਨ ਪ੍ਰਬੰਧ ਵਿੱਚ ਉੱਚੇ ਅਹੁਦੇ ਦੇ ਕੇ ਇੱਕ ਨਵੀਂ ਮਿਸਾਲ ਪੇਸ਼ ਕੀਤੀ।


प्रश्न. पंजाब के इतिहास में बंदा सिंह बहादुर का क्या स्थान है?

अथवा

प्रश्न. बंदा सिंह बहादुर का सिखों को मुख्य उपहार क्या है?

उत्तर – बंदा सिंह बहादुर का पंजाब के इतिहास में एक विशेष स्थान है। वह एक महान योद्धा, बहादुर सेनापति, कुशल प्रशासक और उच्च कोटि का नेता था। वह पहले व्यक्ति थे जिन्होंने सिखों को उत्पीड़कों से लड़ने और स्वतंत्रता के लिए मरने का पाठ पढ़ाया। उन्होंने मुगलों के अजेय रहने का तिलिस्म तोड़ दिया। बंदा सिंह बहादुर ने पंजाब में जमींदारी प्रथा को समाप्त करके एक बहुत ही क्रांतिकारी कदम उठाया। उन्होंने गरीबों और सदियों से शोषित निचली जाति के लोगों को शासन में उच्च पद देकर एक नई मिसाल कायम की।


Question. What is the place of Banda Singh Bahadur in the History of the Punjab?

Or

Question. What is the main contribution of Banda Singh Bahadur to Sikhs?

Answer – Banda Singh Bahadur has a special place in the history of Punjab. He was a great warrior, a brave general, an able administrator, and a leader of high order. He was the first person who taught the Sikhs to fight the oppressors and die for freedom. He broke the spell of the invincibility of the Mughals. Banda Singh Bahadur took a very revolutionary step by ending the Zamindari system in Punjab. He set a new example by giving high positions in governance to the poor and the lower caste people who had been exploited for centuries.