‘ਧ’ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ


1. ਧੌਲਿਆਂ ਦੀ ਲਾਜ ਰੱਖਣੀ – ਬੁਢਾਪੇ ਦੀ ਇੱਜਤ ਰੱਖਣੀ – ਪੁੱਤਰਾਂ ਨੂੰ ਮਾਪਿਆਂ ਦੇ ਧੌਲਿਆਂ ਦੀ ਲਾਜ ਰੱਖਣੀ ਚਾਹੀਦੀ ਹੈ।

2. ਧੱਕਾ ਕਰਨਾ – ਜ਼ੋਰ ਜ਼ਬਰਦਸਤੀ ਕਰਨੀ – ਕਈ ਅਮੀਰ ਲੋਕ ਗਰੀਬਾਂ ਨਾਲ ਧੱਕਾ ਕਰਦੇ ਹਨ।