ਕਾਵਿ ਟੁਕੜੀ : ਬਚਪਨ
ਹੇਠ ਲਿਖੇ ਕਾਵਿ-ਟੋਟੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਲਿਖੋ :
ਨੰਗ ਧੜੰਗੇ ਫਿਰਦੇ ਰਹਿਣਾ
ਲੋਕਾਂ ਨੇ ਵੀ ਕੁਝ ਨਾ ਕਹਿਣਾ
ਰੋਕ ਟੋਕ ਨਾ ਹੋਣੀ ਦੇਣੇ ਗਲੀਆਂ ਦੇ ਵਿੱਚ ਗੇੜੇ
ਬਚਪਨ ਦੇ ਦਿਨ ਫੇਰ ਨਾ ਆਉਂਦੇ ਬੀਤ ਗਏ ਨੇ ਜਿਹੜੇ।
ਪ੍ਰਸ਼ਨ 1. ਕੌਣ ਨੰਗ ਧੜੰਗੇ ਫਿਰਦੇ ਰਹਿੰਦੇ ਹਨ?
ਪ੍ਰਸ਼ਨ 2. ਬੱਚਿਆਂ ਨੂੰ ਕਿਸ ਚੀਜ਼ ਦੀ ਰੋਕ ਟੋਕ ਨਹੀਂ ਹੁੰਦੀ?
ਪ੍ਰਸ਼ਨ 3. ਕਿਹੜੇ ਦਿਨ ਵਾਪਸ ਨਹੀਂ ਆਉਂਦੇ?