EducationKavita/ਕਵਿਤਾ/ कविताPoemsPoetry

ਇੱਕ ਉਦਾਸ ਕਵਿਤਾ


ਮੈਂ ਕਿਉਂ ਉਸ ਹਵਾ ਬਾਰੇ ਸੋਚਾਂ

ਸਮਾਂ ਕਿਉਂ ਸੋਚੇ ਉਸ ਹਵਾ ਬਾਰੇ

ਜੋ ਮੇਰੇ ਵਹਿ ਰਹੇ ਖ਼ੂਨ ਨੂੰ ਸੁਕਾਉਂਦੀ ਨਹੀਂ

ਮੈਂ ਕਿਉਂ ਸੋਚਾਂ ਉਸ ਅਕਾਸ਼ ਬਾਰੇ

ਜੋ ਮੈਨੂੰ, ਨਾ ਪੰਛੀਆਂ ਨਾਲ ਢੱਕਦਾ ਏ ਤੇ ਨਾ ਧੂੰਏਂ ਨਾਲ।’