Akhaan / Idioms (ਅਖਾਣ)CBSEEducationਮੁਹਾਵਰੇ (Idioms)

ਅਖਾਣ ਅਤੇ ਮੁਹਾਵਰੇ



ਢੱਕੀ ਰਿੱਝੇ ਕੋਈ ਨਾ ਬੁੱਝੇ – ਜਦ ਕੋਈ ਗੱਲ ਗੁਪਤ ਰੱਖਣੀ ਹੋਵੇ ਜਾਂ ਇਹ ਕਹਿਣਾ ਹੋਵੇ, ਇਸ ਗੱਲ ਵਿਚ ਕੋਈ ਭੇਦ ਹੈ ਜਾਂ ਇਹਦੇ ਬਾਰੇ ਬਾਹਰੋਂ ਕੁਝ ਹੋਰ ਜਾਪਦਾ ਹੈ, ਪਰ ਅੰਦਰੋਂ ਕੁਝ ਹੈ, ਤਾਂ ਇਹ ਅਖਾਣ ਬੋਲਦੇ ਹਨ।।