ਸਿਹਾਰੀ ਦੀ ਵਰਤੋਂ
ਪ੍ਰਸ਼ਨ. ਸਿਹਾਰੀ ਤੇ ਲਾਂ ਦੀ ਵਰਤੋਂ ਕਿਹੜੇ – ਕਿਹੜੇ ਸਵਰ ਨਾਲ ਕੀਤੀ ਜਾਂਦੀ ਹੈ? ਉਦਾਹਰਣਾਂ ਦਿਓ।
ਉੱਤਰ – ਸਿਹਾਰੀ ਤੇ ਲਾਂ ਦੀ ਵਰਤੋਂ ਕੇਵਲ ‘ੲ’ ਸਵਰ ਨਾਲ ਹੀ ਕੀਤੀ ਜਾਂਦੀ ਹੈ; ਜਿਵੇਂ :
ਇਨਕਲਾਬ, ਇਸ, ਇਸਤਰੀ, ਇੰਜਣ, ਇੱਜਤ, ਇਨਕਾਰ, ਇੰਤਜ਼ਾਰ, ਇੰਤਜ਼ਾਮ, ਇੱਜੜ, ਏਕਤਾ, ਏਕਮ, ਏਦਾਂ, ਏਕੜ, ਇਹ ਆਦਿ