ਵੱਖ – ਵੱਖ ਵਿਸ਼ਿਆਂ ਨਾਲ ਸੰਬੰਧਿਤ ਸ਼ਬਦਾਵਲੀ
ੲ / I
1. Initiate (ਇਨਿਸ਼ਿਅਟ) – ਆਰੰਭ ਕਰਨਾ
2. Irrational (ਇ’ਰੈਸ਼ਨਲ) – ਤਰਕਹੀਨ / ਵਿਵੇਕਹੀਨ
3. Intolerance (ਇਨਟੌਲਅਰੰਸ) – ਅਸਹਿਨਸ਼ੀਲਤਾ
4. Intervention (ਇਨਟਰਵੈਨਸ਼ਨ) – ਦਖ਼ਲ ਅੰਦਾਜ਼ੀ
5. Intellectual (ਇਨਟੈਲੈਕਚੁਅਲ) – ਅਕਲਮੰਦ