ਨ / N
1. Nationalization (ਨੈਸ਼ਨਲਾਇਜ਼ੇਸ਼ਨ) – ਰਾਸ਼ਟਰੀਕਰਨ
2. Nepotism (ਨਪੋਟਿਜ਼ਮ) – ਕੁਨਬਾ ਪਰਵਾਰੀ
3. Neurotic (ਨਯੁਅੱਰਾਟਿਕ) – ਮਨੋਰੋਗੀ
4. Niche (ਨਿਚ) – ਆਲਾ
5. Nutrient (ਨਿਯੂਐਂਟ) – ਪੌਸ਼ਟਿਕ ਪਦਾਰਥ
6. Nameless (ਨੈਮਲੈੱਸ) – ਬੇਨਾਮਾ
7. Narrow Majority (ਨੈਰੋ-ਮਅਜੋਰਅਟਿ) – ਥੋੜ੍ਹੀ ਜਿਹੀ ਬਹੁ ਸਮਿਤੀ
8. Natural Calamity (ਨੈਚੁਰਲ ਕਅਲੈਮਟਿ) – ਕੁਦਰਤੀ ਆਫ਼ਤ
9. Nationalism (ਨੈਸ਼ਨਲਿਜ਼ਮ) – ਰਾਸ਼ਟਰਵਾਦ
10. National Emblem (ਨੈਸ਼ਨਲ ਐਮਬਲਮ) – ਰਾਸ਼ਟਰੀ ਚਿੰਨ੍ਹ