Aukhe shabad (ਔਖੇ ਸ਼ਬਦਾਂ ਦੇ ਅਰਥ)CBSEEducationਅਨੁਵਾਦ (Translation)

ਵੱਖ – ਵੱਖ ਵਿਸ਼ਿਆਂ ਨਾਲ ਸੰਬੰਧਿਤ ਸ਼ਬਦਾਵਲੀ


ਮ / M


1. Medieval (ਮੈਡੀਵਲ) – ਮੱਧ ਕਾਲੀਨ

2. Metrology (ਮਿਟਰੋਲੋਜੀ) – ਮਾਪ ਤੋਲ ਵਿਗਿਆਨ

3. Miscellaneous (ਮਿਸਿਲੇਨਅਸ) – ਫੁਟਕਲ

4. Momentum (ਮੋਮੇਨਟਮ) – ਸੰਵੇਗ

5. Monastery (ਮਾਨਸਟਰ) – ਮੱਠ / ਖ਼ਾਨਗਾਹ

6. Monoply (ਮਨੁੱਪਲਿ) – ਇਜਾਰੇਦਾਰੀ

7. Monument (ਮੱਨਯੂਮੰਟ) – ਯਾਦਗਾਰ / ਸਮਾਰਕ

8. Mortuary (ਆੱਰਟਯੁਅੱਰਿ) – ਮੁਰਦਾਖਾਨਾ / ਲਾਸ਼ ਘਰ

9. Motivation (ਮੋਟਿਵੇਸ਼ਨ) – ਪ੍ਰੇਰਨਾ

10. Museum (ਮਯੂਜ਼ੀਅਮ) – ਅਜਾਇਬ ਘਰ

11. Malafide (ਮੈਲਾਫਾਈਡ) – ਬਦਨੀਤੀ ਨਾਲ

12. Mankind (ਮੈਨ ਕਾਇੰਡ) – ਮਨੁੱਖ ਜਾਤੀ

13. Manner (ਮੈਨਰ) – ਤਰੀਕਾ / ਢੰਗ

14. Masses (ਮੈਸਿਜ਼) – ਜਨ ਸਾਧਾਰਨ

15. Mass-Education (ਮੈਸ-ਐਜੂਕੇਸ਼ਨ) – ਸਮੂਹਿਕ ਸਿੱਖਿਆ