CBSEClass 12 PunjabiClass 12 Punjabi (ਪੰਜਾਬੀ)EducationPunjab School Education Board(PSEB)

ਵਾਰਸ ਸ਼ਾਹ : ਬਹੁਵਿਕਲਪੀ ਪ੍ਰਸ਼ਨ


ਵਾਰਸ ਸ਼ਾਹ : MCQ


ਪ੍ਰਸ਼ਨ 1. ‘ਵਾਰਸ ਸ਼ਾਹ’ ਕਵਿਤਾ ਦਾ ਲੇਖਕ ਕੋਣ ਹੈ?

(ੳ) ਭਾਈ ਵੀਰ ਸਿੰਘ

(ਅ) ਪ੍ਰੋ. ਮੋਹਨ ਸਿੰਘ

(ੲ) ਸ਼ਿਵ ਕੁਮਾਰ ਬਟਾਲਵੀ

(ਸ) ਅੰਮ੍ਰਿਤਾ ਪ੍ਰੀਤਮ

ਪ੍ਰਸ਼ਨ 2. ‘ਵਾਰਸ ਸ਼ਾਹ’ ਕਵਿਤਾ ਵਿੱਚ ਕਿਹੜੇ ਸਾਲ ਹੋਈ ਦੁਖਾਂਤਿਕ ਵੰਡ ਬਾਰੇ ਦੱਸਿਆ ਗਿਆ ਹੈ?

(ੳ) 1947 ਈ. ਵਿੱਚ

(ਅ) 1957 ਈ. ਵਿੱਚ

(ੲ) 1857 ਈ. ਵਿੱਚ

(ਸ) 1964 ਈ. ਵਿੱਚ

ਪ੍ਰਸ਼ਨ 3. ਵਾਰਸ ਸ਼ਾਹ ਕਿਸ ਕਾਵਿ-ਧਾਰਾ ਦਾ ਕਵੀ ਸੀ?

(ੳ) ਸੂਫ਼ੀ ਕਾਵਿ-ਧਾਰਾ ਦਾ

(ਅ) ਕਿੱਸਾ ਕਾਵਿ-ਧਾਰਾ ਦਾ

(ੲ) ਗੁਰਮਤਿ ਕਾਵਿ-ਧਾਰਾ ਦਾ

(ਸ) ਆਧੁਨਿਕ ਕਾਵਿ-ਧਾਰਾ ਦਾ

ਪ੍ਰਸ਼ਨ 4. ‘ਪੰਜਾਂ ਪਾਣੀਆਂ’ ਵਿੱਚ ਕਿਸੇ ਨੇ ਕੀ ਘੋਲ ਦਿੱਤਾ ਸੀ?

(ੳ) ਅੰਮ੍ਰਿਤ

(ਅ) ਗੁੜ

(ੲ) ਜ਼ਹਿਰ

(ਸ) ਲੂਣ

ਪ੍ਰਸ਼ਨ 5. ਕਵਿੱਤਰੀ ਵਾਰਸ ਸ਼ਾਹ ਨੂੰ ਕਿਹੜੀ ਕਿਤਾਬ ਦਾ ਕੋਈ ਅਗਲਾ ਵਰਕਾ ਫੋਲਣ ਲਈ ਕਹਿੰਦੀ ਹੈ?

(ੳ) ਇਸ਼ਕ ਦੀ

(ਅ) ਨਫ਼ਰਤ ਦੀ

(ੲ) ਝਗੜੇ ਦੀ

(ਸ) ਕੋਈ ਵੀ ਨਹੀਂ

ਪ੍ਰਸ਼ਨ 6. ਲਾਸ਼ਾਂ ਕਿੱਥੇ ਵਿਛੀਆਂ ਪਈਆਂ ਹਨ?

(ੳ) ਖੇਤਾਂ ਵਿੱਚ

(ਅ) ਬੇਲੇ ਵਿੱਚ

(ੲ) ਘਰ ਵਿੱਚ

(ਸ) ਮੈਦਾਨ ਵਿੱਚ

ਪ੍ਰਸ਼ਨ 7. ਪਲੋ-ਪਲੀ ਪੰਜਾਬ ਦੇ ਅੰਗ ਕਿਵੇਂ ਦੇ ਹੋ ਗਏ?

(ੳ) ਪੀਲੇ

(ਅ) ਕਾਲੇ

(ੲ) ਨੀਲੇ

(ਸ) ਸਫ਼ੈਦ

ਪ੍ਰਸ਼ਨ 8. ‘ਵਾਰਸ ਸ਼ਾਹ’ ਕਵਿਤਾ ਵਿੱਚ ਕਿੱਸਾ-ਕਾਵਿ ਦੇ ਕਿਸ ਪ੍ਰੀਤ-ਨਾਇਕ ਦਾ ਨਾਂ ਆਇਆ ਹੈ?

(ੳ) ਰਾਂਝੇ ਦਾ

(ਅ) ਪੁੰਨੂ ਦਾ

(ੲ) ਮਿਰਜ਼ੇ ਦਾ

(ਸ) ਮਹੀਂਵਾਲ ਦਾ

ਪ੍ਰਸ਼ਨ 9. ‘ਪੰਜਾਬ ਦੀ ਕਿਸ ਧੀ’ ਦੇ ਦਰਦ ਨੂੰ ਵਾਰਸ਼ ਸ਼ਾਹ ਨੇ ਆਪਣੇ ਕਿੱਸੇ ‘ਚ ਬਿਆਨ ਕੀਤਾ ਸੀ?

(ੳ) ਸਾਹਿਬਾਂ ਦੇ

(ਅ) ਹੀਰ ਦੇ

(ੲ) ਸੱਸੀ ਦੇ

(ਸ) ਸੋਹਣੀ ਦੇ

ਪ੍ਰਸ਼ਨ 10. ‘ਅੰਮ੍ਰਿਤਾ ਪ੍ਰੀਤਮ’ ਦਾ ਜਨਮ ਕਦੋਂ ਹੋਇਆ ਸੀ?

(ੳ) 1914 ਈ. ਵਿੱਚ

(ਅ) 1908 ਈ. ਵਿੱਚ

(ੲ) 1923 ਈ. ਵਿੱਚ

(ਸ) 1919 ਈ. ਵਿੱਚ

ਪ੍ਰਸ਼ਨ 11. ਅੰਮ੍ਰਿਤਾ ਪ੍ਰੀਤਮ ਦਾ ਦਿਹਾਂਤ ਕਦੋਂ ਹੋਇਆ?

(ੳ) 2005 ਈ. ਵਿੱਚ

(ਅ) 2015 ਈ. ਵਿੱਚ

(ੲ) 1995 ਈ. ਵਿੱਚ

(ਸ) 2009 ਈ. ਵਿੱਚ

ਪ੍ਰਸ਼ਨ 12. ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਕਿਹੜੀ ਹੈ?

(ੳ) ਤਾਜ ਮਹਲ

(ਅ) ਚੁੰਮ-ਚੁੰਮ ਰੱਖੋ

(ੲ) ਵਾਰਸ ਸ਼ਾਹ

(ਸ) ਟੁਕੜੀ ਜੱਕ ਤੋਂ ਨਯਾਰੀ

ਪ੍ਰਸ਼ਨ 13. ਅੰਮ੍ਰਿਤਾ ਪ੍ਰਤਮ ਦਾ ਜਨਮ ਕਿੱਥੇ ਹੋਇਆ?

(ੳ) ਲਾਹੌਰ

(ਅ) ਰਾਵਲਪਿੰਡੀ

(ੲ) ਗੁੱਜਰਾਂਵਾਲਾ

(ਸ) ਸਿਆਲਕੋਟ

ਪ੍ਰਸ਼ਨ 14. ਅੰਮ੍ਰਿਤਾ ਪ੍ਰੀਤਮ ਨੂੰ ਕਿਸ ਪੁਸਤਕ ਲਈ ਸਾਹਿਤ ਅਕਾਦਮੀ ਦਾ ਪੁਰਸਕਾਰ ਦਿੱਤਾ ਗਿਆ?

(ੳ) ਲੋਕ-ਪੀੜ ਲਈ

(ਅ) ਲੰਮੀਆਂ ਵਾਟਾਂ ਲਈ

(ੲ) ਅਸ਼ੋਕਾ ਦੇਵੀ ਲਈ

(ਸ) ਸੁਨੇਹੜੇ ਲਈ

ਪ੍ਰਸ਼ਨ 15. ‘ਵਾਰਸ ਸ਼ਾਹ’ ਕਵਿਤਾ ਅਨੁਸਾਰ ਕਿਹੜਾ ਦਰਿਆ ਲਹੂ ਨਾਲ ਭਰ ਗਿਆ ਸੀ?

(ੳ) ਚਨਾਬ (ਝਨਾਂ)

(ਅ) ਸਤਲੁਜ

(ੲ) ਬਿਆਸ

(ਸ) ਜਿਹਲਮ