CBSEEducationHistoryHistory of PunjabPunjab School Education Board(PSEB)

ਲਾਰਡ ਡਲਹੌਜ਼ੀ ਦੁਆਰਾ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾਉਣਾ


ਪ੍ਰਸ਼ਨ. ਕੀ ਲਾਰਡ ਡਲਹੌਜ਼ੀ ਦੁਆਰਾ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾਉਣਾ ਉਚਿਤ ਸੀ? ਆਪਣੇ ਪੱਖ ਵਿੱਚ ਦਲੀਲਾਂ ਦਿਓ।

ਜਾਂ

ਪ੍ਰਸ਼ਨ. “ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾਉਣਾ ਇੱਕ ਘੋਰ ਵਿਸ਼ਵਾਸਘਾਤ ਸੀ।” ਵਿਆਖਿਆ ਕਰੋ।

ਜਾਂ

ਪ੍ਰਸ਼ਨ. ਕੀ ਪੰਜਾਬ ਦਾ ਸੰਯੋਜਨ ਨਿਆਂ ਸੰਗਤ ਸੀ? ਕਾਰਨ ਲਿਖੋ।

ਉੱਤਰ – ਲਾਰਡ ਡਲਹੌਜ਼ੀ ਦੁਆਰਾ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾਉਣਾ ਕਿਸੇ ਤਰ੍ਹਾਂ ਵੀ ਉੱਚਿਤ ਨਹੀਂ ਸੀ। ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਲਾਹੌਰ ਦੀ ਸੰਧੀ ਅਨੁਸਾਰ ਪੰਜਾਬ ਦੇ ਕਈ ਮਹੱਤਵਪੂਰਨ ਇਲਾਕੇ ਖੋਹ ਲਏ। ਲਾਹੌਰ ਦਰਬਾਰ ਦੀ ਜ਼ਿਆਦਾਤਰ ਫ਼ੌਜ ਨੂੰ ਤੋੜ ਦਿੱਤਾ ਗਿਆ ਜਿਸ ਕਾਰਨ ਸੈਨਿਕਾਂ ਵਿੱਚ ਰੋਸ ਪੈਦਾ ਹੋ ਗਿਆ। ਅੰਗਰੇਜ਼ਾਂ ਨੇ ਮਹਾਰਾਣੀ ਜਿੰਦਾਂ ਨੂੰ ਰਾਜ ਦੇ ਪ੍ਰਸ਼ਾਸਨ ਤੋਂ ਵੱਖ ਕਰ ਦਿੱਤਾ। ਮੁਲਤਾਨ ਦੇ ਗਵਰਨਰ ਦੀਵਾਨ ਮੂਲਰਾਜ ਅਤੇ ਹਜ਼ਾਰਾ ਦੇ ਗਵਰਨਰ ਚਤਰ ਸਿੰਘ ਨੂੰ ਪਹਿਲਾਂ ਵਿਦਰੋਹ ਲਈ ਭੜਕਾਇਆ ਤਾਂ ਕਿ ਅੰਗਰੇਜ਼ ਬਹਾਨਾ ਬਣਾ ਕੇ ਪੰਜਾਬ ਨੂੰ ਕਬਜ਼ੇ ਵਿੱਚ ਕਰ ਸਕਣ।


प्रश्न. क्या लॉर्ड डलहौजी द्वारा पंजाब को ब्रिटिश साम्राज्य में मिलाना उचित था? अपने पक्ष में तर्क दीजिए।

या

प्रश्न. “पंजाब का ब्रिटिश साम्राज्य में विलय एक बहुत बड़ा विश्वासघात था।” इस की व्याख्या कीजिए।

या

प्रश्न. क्या पंजाब का संयोजन न्याय संगत था? कारण लिखिए।

उत्तर – लॉर्ड डलहौजी द्वारा पंजाब को ब्रिटिश साम्राज्य में मिलाना किसी भी तरह से उचित नहीं था। अंग्रेजों ने पहले लाहौर की संधि के अनुसार पंजाब के कई महत्वपूर्ण क्षेत्रों पर कब्जा कर लिया। लाहौर दरबार में अधिकांश सेना भंग कर दी गई, जिससे सैनिकों में आक्रोश फैल गया। अंग्रेजों ने महारानी जिन्दां को राज्य के प्रशासन से अलग कर दिया। उन्होंने सबसे पहले मुल्तान के गवर्नर दीवान मूलराज और हजारा के गवर्नर छतर सिंह को विद्रोह के लिए उकसाया ताकि अंग्रेज बहाना बना कर पंजाब पर कब्जा कर सकें।


Question. Was the annexation of Punjab justified? Give reasons.

Or

Question. “Annexation of Punjab was a violent breach of trust.” Explain.

Or

Question. Was the annexation of Punjab justified? Give reasons.

Answer – The merger of Punjab into the British Empire by Lord Dalhousie was not proper in any way. The British first captured many important areas of Punjab according to the Treaty of Lahore. Most of the army was disbanded at the Lahore court, causing resentment among the soldiers. The British separated Maharani Zinda from the administration of the state. He first instigated the revolt of Diwan Mulraj, the governor of Multan, and Chhatar Singh, the governor of Hazara, so that the British could capture Punjab by making excuses.