ਰਾਜਪੂਤ ਕਾਲ ਵਿੱਚ ਸਾਮੰਤਵਾਦ


ਪ੍ਰਸ਼ਨ. ਰਾਜਪੂਤ ਕਾਲ ਵਿੱਚ ਸਾਮੰਤਵਾਦ ਦੇ ਅੰਤਰਗਤ ਇਲਾਕਾਈ ਪ੍ਰਗਟਾਅ ਤੋਂ ਤੁਸੀਂ ਕੀ ਸਮਝਦੇ ਹੋ?

ਉੱਤਰ : ਇਲਾਕਾਈ ਪ੍ਰਗਟਾਅ ਦਾ ਭਾਵ ਇਹ ਹੈ ਕਿ ਸਾਮੰਤਵਾਦ ਦੇ ਅਧੀਨ ਇਲਾਕਾਈ ਜਾਂ ਪ੍ਰਦੇਸ਼ਕ ਏਕਤਾ ਵੱਧੀ ਫੁੱਲੀ। ਬ੍ਰਾਹਮਣਾਂ ਤੇ ਉਹਨਾਂ ਦੇ ਜਜਮਾਨਾਂ ਨੇ ਆਪਣੇ-ਆਪਣੇ ਇਲਾਕੇ ਨਿਸ਼ਚਿਤ ਕਰ ਲਏ, ਜਿਸ ਨਾਲ ਇਲਾਕਾਈ ਪ੍ਰਗਟਾਅ ਨਾਲ ਪ੍ਰਦੇਸ਼ਕ ਭਾਸ਼ਾਵਾਂ ਦਾ ਵਿਕਾਸ ਹੋਇਆ।

ਬਿਲਹਨ ਨੇ ਵਿਕ੍ਰਮਕ-ਦੇਵ-ਚਰਿਤ ਦੀ ਰਚਨਾ ਕੀਤੀ। ਇਸ ਗ੍ਰੰਥ ਵਿੱਚ ਚਾਲੁਕਿਆ ਸ਼ਾਸਕ ਵਿਕ੍ਰਮਾਦਿੱਤ ਛੇਵੇਂ ਬਾਰੇ ਦੱਸਿਆ ਗਿਆ ਹੈ।

ਚੰਦ ਬਰਦਾਈ ਨੇ ਪ੍ਰਿਥਵੀ ਰਾਜ ਰਾਸੋ ਲਿਖੀ, ਜਿਸ ਵਿੱਚ ਪ੍ਰਿਥਵੀ ਰਾਜ ਚੌਹਾਨ ਦੀਆਂ ਪ੍ਰਾਪਤੀਆਂ ਦਾ ਵਰਣਨ ਕੀਤਾ ਗਿਆ ਹੈ।

ਕਲਹਣ ਨੇ ਰਾਜਤਰੰਗਗਿਣੀ ਲਿਖੀ, ਜਿਸ ਵਿੱਚ ਕਸ਼ਮੀਰ ਦਾ ਇਤਿਹਾਸ ਦਿੱਤਾ।

ਇਸ ਤਰ੍ਹਾਂ ਕੁਝ ਨਵੀਆਂ ਇਲਾਕਾਈ ਭਾਸ਼ਾਵਾਂ ਵੀ ਵਧੀਆਂ ਫੁੱਲੀਆਂ ਸਨ। ਇਹਨਾਂ ਭਾਸ਼ਾਵਾਂ ਦਾ ਵਿਕਾਸ ਖਾਸ ਕਰਕੇ ਬੰਗਾਲ, ਗੁਜਰਾਤ, ਮਹਾਂਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਿੱਚ ਹੋਇਆ। ਕੰਨ੍ਹੜ ਤੇ ਤਾਮਿਲ ਭਾਸ਼ਾਵਾਂ ਪਹਿਲਾਂ ਹੀ ਵਿਕਸਤ ਹੋ ਚੁੱਕੀਆਂ ਸਨ। ਇਹਨਾਂ ਭਾਸ਼ਾਵਾਂ ਦੇ ਆਧਾਰ ਉੱਤੇ ਹੀ ਪਿੱਛੋਂ ਇਲਾਕਾਈ ਸੱਭਿਆਚਾਰਾਂ ਦਾ ਵਿਕਾਸ ਹੋਇਆ ਸੀ। ਸੋ ਸਾਮੰਤਵਾਦ ਦੇ ਅੰਤਰਗਤ ਇਲਾਕਾਈ ਪ੍ਰਗਟਾਅ ਕਾਫ਼ੀ ਹੋਇਆ ਸੀ।


प्रश्न. राजपूत काल में सामंतवाद की अंतर्निहित क्षेत्रीय अभिव्यक्तियों से आप क्या समझते हैं?

उत्तर: प्रादेशिक अभिव्यक्ति का अर्थ है कि क्षेत्रीय या प्रादेशिक एकता सामंतवाद के अंतर्गत विकसित हुई। ब्राह्मणों और उनके जागीरदारों ने अपने-अपने क्षेत्र स्थापित किए, जिससे क्षेत्रीय अभिव्यक्ति वाली क्षेत्रीय भाषाओं का विकास हुआ।

बिल्हण ने विक्रमक-देव-चरित की रचना की। इस ग्रन्थ में चालुक्य शासक विक्रमादित्य VI का वर्णन है।

चंद बरदाई ने पृथ्वी राज रासो लिखी, जिसमें पृथ्वी राज चौहान की उपलब्धियों का वर्णन है।

कल्हण ने राजतरंगिणी लिखी, जिसमें उन्होंने कश्मीर का इतिहास दिया।

इस प्रकार कुछ नई क्षेत्रीय भाषाएँ भी विकसित हुईं। ये भाषाएँ विशेष रूप से बंगाल, गुजरात, महाराष्ट्र और उत्तर प्रदेश में विकसित हुईं। कन्नड़ और तमिल भाषाएँ पहले ही विकसित हो चुकी थीं। इन्हीं भाषाओं के आधार पर बाद में क्षेत्रीय संस्कृतियों का विकास हुआ। अतः सामंतवाद के भीतर क्षेत्रीय अभिव्यक्ति ही पर्याप्त थी।


Question. What do you understand by the inherent regional manifestations of feudalism in the Rajput period?

Answer: Regional expression means that regional or regional unity developed under feudalism. Brahmins and their vassals established their regions, which led to the development of regional languages with regional expression.

Bilhan composed Vikramak-Dev-Charita. This text describes the Chalukya ruler Vikramaditya VI.

ChandBardai wrote Prithvi Raj Raso, which describes the achievements of Prithvi Raj Chauhan.

Kalhan wrote Rajtarangini, in which he gave the history of Kashmir.

In this way, some new regional languages also developed. These languages developed especially in Bengal, Gujarat, Maharashtra, and Uttar Pradesh. Kannada and Tamil languages had already developed.  Regional cultures later developed based on these languages. Therefore, regional expression was sufficient within feudalism.