ਮੁਲਤਾਨ ਦੀ ਜਿੱਤ ਦਾ ਮਹੱਤਵ
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੀ ਮੁਲਤਾਨ ਦੀ ਜਿੱਤ ਦਾ ਮਹੱਤਵ ਦੱਸੋ।
ਜਾਂ
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੀ ਮੁਲਤਾਨ ਜਿੱਤ ਦੇ ਤਿੰਨ ਮਹੱਤਵ ਦੱਸੋ।
ਉੱਤਰ – ਮੁਲਤਾਨ ਦੀ ਜਿੱਤ ਮਹਾਰਾਜਾ ਰਣਜੀਤ ਸਿੰਘ ਦੀਆਂ ਮਹੱਤਵਪੂਰਨ ਜਿੱਤਾਂ ਵਿੱਚੋਂ ਇੱਕ ਸੀ। ਇਸ ਜਿੱਤ ਨਾਲ ਪੰਜਾਬ ਵਿੱਚੋਂ ਅਫ਼ਗਾਨ ਸ਼ਕਤੀ ਦਾ ਦਬਦਬਾ ਖ਼ਤਮ ਹੋ ਗਿਆ। ਇਸ ਨਿਰਣਾਇੱਕ ਜਿੱਤ ਨਾਲ ਸਿੱਖ ਫ਼ੌਜਾਂ ਦੇ ਹੌਂਸਲੇ ਬੁਲੰਦ ਹੋ ਗਏ। ਇਸ ਜਿੱਤ ਨਾਲ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਵਿੱਚ ਵਾਧਾ ਹੋਇਆ ਉੱਥੇ ਉਸ ਦੇ ਮਾਨ-ਸਨਮਾਨ ਨੂੰ ਚਾਰ ਚੰਦ ਲੱਗ ਗਏ। ਮੁਲਤਾਨ ਦੀ ਜਿੱਤ ਵਪਾਰਿਕ ਪੱਖ ਤੋਂ ਵੀ ਬੜੀ ਲਾਹੇਵੰਦ ਸਿੱਧ ਹੋਈ।
प्रश्न. महाराजा रणजीत सिंह की मुल्तान पर विजय के महत्व की व्याख्या करें।
अथवा
प्रश्न. महाराजा रणजीत सिंह की मुल्तान पर विजय के तीन महत्व स्पष्ट कीजिए।
उत्तर – मुल्तान की विजय महाराजा रणजीत सिंह की महत्वपूर्ण जीतों में से एक थी। इस जीत ने पंजाब में अफगान सत्ता के प्रभुत्व को समाप्त कर दिया। इस निर्णायक जीत ने सिक्ख सेना के हौसले बुलंद कर दिए। इस जीत के साथ जहां महाराजा रणजीत सिंह का साम्राज्य बढ़ा, वहीं उनके सम्मान में चार चाँद लग गए। व्यापारिक दृष्टि से भी मुल्तान की विजय बहुत ही लाभदायक सिद्ध हुई।
Question. Give a brief account of Ranjit Singh’s conquest of Multan.
Or
Question. Describe the three significance of Maharaja Ranjit Singh’s conquest of Multan.
Answer – The conquest of Multan was one of the important victories of Maharaja Ranjit Singh. This victory ended the dominance of Afghan power in Punjab. This decisive victory raised the spirits of the Sikh army. With this victory, where Maharaja Ranjit Singh’s empire grew, four moons were raised in his honor. The conquest of Multan also proved to be very profitable from the commercial point of view.