CBSEEducationHistoryHistory of Punjabਅਨੁਵਾਦ (Translation)

ਮੁਗ਼ਲਕਾਲੀਨ ਪੰਜਾਬ ਦੇ ਸਮਾਜ ਵਿੱਚ ਹਿੰਦੂਆਂ ਦੀ ਸਥਿਤੀ


ਪ੍ਰਸ਼ਨ. ਮੁਗ਼ਲਕਾਲੀਨ ਪੰਜਾਬ ਦੇ ਸਮਾਜ ਵਿੱਚ ਹਿੰਦੂਆਂ ਦੀ ਸਥਿਤੀ ਕਿਹੋ ਜਿਹੀ ਸੀ?

ਉੱਤਰ : ਮੁਗ਼ਲਕਾਲੀਨ ਪੰਜਾਬ ਦੇ ਸਮਾਜ ਵਿੱਚ ਹਿੰਦੂਆਂ ਦੀ ਸਥਿਤੀ ਚੰਗੀ ਨਹੀਂ ਸੀ।

ਸਮਾਜ ਵਿੱਚ ਭਾਵੇਂ ਹਿੰਦੂਆਂ ਦੀ ਬਹੁਗਿਣਤੀ ਸੀ ਪਰ ਉਨ੍ਹਾਂ ਨੂੰ ਉੱਚ ਅਹੁਦਿਆਂ ਤੋਂ ਵੰਚਿਤ ਰੱਖਿਆ ਗਿਆ ਸੀ।

ਮੁਸਲਮਾਨ ਉਨ੍ਹਾਂ ਨੂੰ ਕਾਫ਼ਰ ਸਮਝਦੇ ਸਨ।

ਉਨ੍ਹਾਂ ਦਾ ਭਾਰੀ ਅਪਮਾਨ ਕੀਤਾ ਜਾਂਦਾ ਸੀ।

ਉਨ੍ਹਾਂ ਨੂੰ ਇਸਲਾਮ ਧਰਮ ਸਵੀਕਾਰ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ।

ਉਸ ਸਮੇਂ ਹਿੰਦੂ ਸਮਾਜ ਕਈ ਜਾਤਾਂ ਤੇ ਉਪ-ਜਾਤਾਂ ਵਿੱਚ ਵੰਡਿਆ ਹੋਇਆ ਸੀ।

ਜਾਤੀ ਸੰਬੰਧੀ ਨਿਯਮ ਪਹਿਲਾਂ ਨਾਲੋਂ ਵਧੇਰੇ ਕਠੋਰ ਹੋ ਗਏ ਸਨ।

ਉੱਚ ਜਾਤੀ ਦੇ ਲੋਕ ਨੀਵੀਂ ਜਾਤੀ ਦੇ ਲੋਕਾਂ ਨਾਲ ਨਫ਼ਰਤ ਕਰਦੇ ਸਨ। ਉਨ੍ਹਾਂ ‘ਤੇ ਭਾਰੀ ਜ਼ੁਲਮ ਕੀਤੇ ਜਾਂਦੇ ਸਨ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ‘ਤੇ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ।

ਸਮਾਜ ਵਿੱਚ ਹਰ ਵਿਅਕਤੀ ਆਪਣੀ ਜਾਤ ਅਨੁਸਾਰ ਕੰਮ ਕਰਦਾ ਸੀ। ਜਾਤੀ ਸੰਬੰਧੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਦਾ ਸਮਾਜਿਕ ਬਾਈਕਾਟ ਕੀਤਾ ਜਾਂਦਾ ਸੀ।

ਹਿੰਦੂਆਂ ਦੀ ਇਹ ਜਾਤੀ ਪ੍ਰਥਾ ਉਨ੍ਹਾਂ ਲਈ ਬੜੀ ਹਾਨੀਕਾਰਕ ਸਿੱਧ ਹੋਈ।


प्रश्न. मुगलकालीन पंजाब के समाज में हिंदुओं की स्थिति क्या थी?

उत्तर: मुगल पंजाब के समाज में हिंदुओं की स्थिति अच्छी नहीं थी।

यद्यपि समाज में हिंदू बहुसंख्यक थे, फिर भी वे उच्च पदों से वंचित थे।

मुसलमान उन्हें काफिर मानते थे।

उनका भारी अपमान किया जाता था।

उन्हें इस्लाम कबूल करने के लिए मजबूर किया गया।

उस समय हिन्दू समाज अनेक जातियों एवं उपजातियों में विभाजित था।

जाति नियम पहले से अधिक कठोर हो गये थे।

ऊंची जाति के लोग निचली जाति के लोगों से नफरत करते थे। उन पर भारी अत्याचार किए जाते थे। इसके अलावा भी उन पर कई तरह की पाबंदियां लगाई जाती थी।

समाज में प्रत्येक व्यक्ति अपनी जाति के अनुसार कार्य करता था। जातिगत मर्यादाओं का उल्लंघन करने वाले व्यक्ति का सामाजिक बहिष्कार कर दिया जाता था।

हिंदुओं की यह जाति व्यवस्था उनके लिए बहुत हानिकारक साबित हुई।


Question. What was the position of Hindus in the society of Punjab during the Mughal period?

Answer: The condition of Hindus was not good in the society of Mughal Punjab.

Although Hindus were in majority in the society, they were still deprived of high positions.

Muslims considered them infidels.

They were greatly insulted.

They were forced to accept Islam.

At that time Hindu society was divided into many castes and sub-castes.

Caste rules had become more stringent than before.

The upper caste people hated the lower caste people. They were subjected to severe atrocities. Apart from this, many types of restrictions were imposed on them.

Every person in the society worked according to his caste. A person who violated caste norms was socially boycotted.

This caste system of Hindus proved to be very harmful to them.