ਮਿਸਲ ਸ਼ਾਸਨ ਦੀ ਅਰਥ ਵਿਵਸਥਾ
ਪ੍ਰਸ਼ਨ. ਮਿਸਲ ਕਾਲ ਦੇ ਵਿੱਤੀ ਪ੍ਰਬੰਧ ਬਾਰੇ ਤੁਸੀਂ ਕੀ ਜਾਣਦੇ ਹੋ?
ਜਾਂ
ਪ੍ਰਸ਼ਨ. ਮਿਸਲ ਸ਼ਾਸਨ ਦੀ ਅਰਥ ਵਿਵਸਥਾ ‘ਤੇ ਇੱਕ ਨੋਟ ਲਿਖੋ।
ਉੱਤਰ – ਮਿਸਲ ਕਾਲ ਵਿੱਚ ਮਿਸਲਾਂ ਦੀ ਆਮਦਨੀ ਦਾ ਮੁੱਖ ਸੋਮਾ ਲਗਾਨ ਸੀ। ਇਹ ਭੂਮੀ ਦੀ ਉਪਜਾਊ ਸ਼ਕਤੀ ਦੇ ਆਧਾਰ ‘ਤੇ ਵੱਖੋ – ਵੱਖਰਾ ਹੁੰਦਾ ਸੀ। ਇਹ ਆਮ ਤੌਰ ‘ਤੇ ਕੁੱਲ ਉਪਜ ਦਾ 1/3 ਤੋਂ 1/4 ਹਿੱਸਾ ਹੁੰਦੀ ਸੀ। ਲਗਾਨ ਨਕਦੀ ਜਾਂ ਅਨਾਜ ਕਿਸੇ ਵੀ ਰੂਪ ਵਿੱਚ ਦਿੱਤਾ ਜਾ ਸਕਦਾ ਸੀ। ਭੂਮੀ ਲਗਾਨ ਤੋਂ ਬਾਅਦ ਮਿਸਲਾਂ ਦੀ ਆਮਦਨ ਦਾ ਦੂਜਾ ਮੁੱਖ ਸਾਧਨ ਰਾਖੀ ਪ੍ਰਥਾ ਸੀ। ਮਿਸਲ ਸਰਦਾਰ ਆਪਣੀ ਆਮਦਨ ਦਾ ਇੱਕ ਵੱਡਾ ਹਿੱਸਾ ਸੈਨਾ, ਘੋੜਿਆਂ ਅਤੇ ਸ਼ਸਤਰਾਂ ਉੱਤੇ ਖ਼ਰਚ ਕਰਦੇ ਸਨ। ਉਹ ਗੁਰਦੁਆਰਿਆਂ ਅਤੇ ਮੰਦਰਾਂ ਨੂੰ ਦਾਨ ਦਿੰਦੇ ਸਨ ਅਤੇ ਗ਼ਰੀਬਾਂ ਲਈ ਲੰਗਰ ਦਾ ਪ੍ਰਬੰਧ ਵੀ ਕਰਦੇ ਸਨ।
प्रश्न. मिस्ल काल के वित्तीय प्रबंधन के बारे में आप क्या जानते हैं?
अथवा
प्रश्न. मिस्ल काल के शासन की अर्थव्यवस्था पर एक नोट लिखिए।
उत्तर – मिस्ल काल में, मिस्लों के लिए आय का मुख्य स्रोत लगान था। यह भूमि की उर्वरता के आधार पर भिन्न – भिन्न होता था। यह आमतौर पर कुल उपज का 1/3 से 1/4 हिस्सा होता था। कर का भुगतान नकदी या अनाज, किसी भी रूप में किया जा सकता था। भूमि से प्राप्त होने वाले लगान के बाद राखी प्रथा मिस्लों की आय का दूसरा प्रमुख स्रोत थी। मिस्ल सरदार अपनी आय का एक बड़ा हिस्सा सेना, घोड़ों और हथियारों पर खर्च किया करते थे। वे गुरुद्वारों और मंदिरों में दान देते थे और गरीबों के लिए लंगर का भी प्रबंध करते थे।
Question. What do know about the financial administration of Misl period?
Or
Question. Write a short note on economy under the Misls.
Answer – In the post-Misl period, the main source of income for the Misls was rent. It varied depending on the fertility of the land. It usually accounted for 1/3 to 1/4 of the total yield. Tax could be paid in cash or grain, in any form. The Rakhi system was the second major source of income for the Misls after the land revenue. The Misl chieftains used to spend a major part of their income on the army, horses, and weapons. They used to donate to Gurudwaras and Temples and also arranged langar for the poor.