ਮਹਾਤਮਾ ਬੁੱਧ ਦੀਆਂ ਸਿੱਖਿਆਵਾਂ
ਪ੍ਰਸ਼ਨ. ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਦਾ ਵਰਣਨ ਸੰਖੇਪ ਵਿਚ ਕਰੋ।
ਉੱਤਰ : ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਤੇ ਉਪਦੇਸ਼ ਬਹੁਤ ਸਰਲ ਸਨ।
ਉਹਨਾਂ ਦੀ ਸਿੱਖਿਆ ਸੀ ਕਿ ਸੰਸਾਰ ਦੁੱਖਾਂ ਦਾ ਘਰ ਹੈ, ਇਹਨਾਂ ਦੁੱਖਾਂ ਦਾ ਕਾਰਨ ਸਾਡੀ ਤ੍ਰਿਸ਼ਨਾ ਜਾਂ ਲਾਲਸਾ ਹੈ।
ਤ੍ਰਿਸ਼ਨਾ ਪੂਰੀ ਨਾ ਹੋਣ ਤੇ ਦੁੱਖ ਪੈਦਾ ਹੁੰਦੇ ਹਨ।
ਲਾਲਸਾ ਦੇ ਦਮਨ ਨਾਲ ਦੁੱਖ ਹੱਟ ਜਾਂਦਾ ਹੈ।
ਲਾਲਸਾਵਾਂ ਦਾ ਦਮਨ ਅਸ਼ਟ ਮਾਰਗ ਅਪਣਾ ਕੇ ਕੀਤਾ ਜਾ ਸਕਦਾ ਹੈ।
ਉਹਨਾਂ ਨੇ ਲੋਕਾਂ ਨੂੰ ਅਹਿੰਸਾ, ਕਰਮ, ਸਿਧਾਂਤ, ਭਰਾਤਰੀ ਭਾਵ ਅਤੇ ਉੱਚੀ-ਨੈਤਿਕਤਾ ਦੀ ਸਿਖਿਆ ਦਿੱਤੀ।
ਉਹ ਈਸ਼ਵਰ ਬਾਰੇ ਚੁਪ ਸਨ।
ਉਹਨਾਂ ਨੂੰ ਘੋਰ ਤਪੱਸਿਆ ਉੱਤੇ ਵਿਸ਼ਵਾਸ ਨਹੀਂ ਸੀ।
ਉਨ੍ਹਾਂ ਨੇ ਜਾਤੀ ਪ੍ਰਥਾ ਦਾ ਵਿਰੋਧ ਕੀਤਾ।
ਉਹਨਾਂ ਲਈ ਸਭ ਲੋਕ ਸਮਾਨ ਸਨ।
ਉਹਨਾਂ ਯੱਗ ਅਤੇ ਬਲੀਆਂ ਦਾ ਵੀ ਵਿਰੋਧ ਕੀਤਾ।
ਉਹਨਾਂ ਨੇ ਜਾਤੀ ਪ੍ਰਥਾ ਦਾ ਵਿਰੋਧ ਕੀਤਾ।
ਉਹਨਾਂ ਦੱਸਿਆ ਕਿ ਕੇਵਲ ਸੰਸਕ੍ਰਿਤ ਹੀ ਨਹੀਂ, ਸਾਰੀਆਂ ਭਾਸ਼ਾਵਾਂ ਪਵਿੱਤਰ ਹਨ।
ਉਹਨਾਂ ਨੇ ਲੋਕਾਂ ਨੂੰ ਅਡੰਬਰਾ, ਪਖੰਡ ਤੇ ਝੂਠੇ ਰੀਤੀ ਰਿਵਾਜ ਛੱਡਣ ਦੀ ਸਿਖਿਆ ਦਿੱਤੀ।
प्रश्न. महात्मा बुद्ध की शिक्षाओं का संक्षेप में वर्णन करें।
उत्तर: महात्मा बुद्ध की शिक्षाएँ और उपदेश बहुत सरल थे।
उनकी शिक्षा थी कि संसार दुखों का घर है, इन दुखों का कारण हमारी तृष्णा या वासना है।
तृष्णा पूरी न होने पर दुख उत्पन्न होता है।
इच्छा के दमन से कष्ट दूर हो जाते हैं।
अष्टांग मार्ग का पालन करके तृष्णा का दमन किया जा सकता है।
उन्होंने लोगों को अहिंसा, कर्म, सिद्धांत, भाईचारा और उच्च नैतिकता की शिक्षा दी।
वे परमेश्वर के विषय में चुप थे।
वे कठोर तपस्या में विश्वास नहीं करते थे।
उन्होंने जाति व्यवस्था का विरोध किया।
उनके लिए सभी लोग समान थे।
उन्होंने यज्ञ और बलि का भी विरोध किया।
उन्होंने जाति व्यवस्था का विरोध किया।
उन्होंने कहा कि संस्कृत ही नहीं, सभी भाषाएं पवित्र हैं।
उन्होंने लोगों को अहंकार, पाखंड और झूठे रीति-रिवाजों को त्यागने की शिक्षा दी।
Question. Briefly describe the teachings of Mahatma Buddha.
Answer: The teachings and teachings of Mahatma Buddha were very simple.
His teaching was that the world is a house of sorrows, and the cause of these sorrows is our thirst or lust.
Suffering arises when desires are not fulfilled.
Suffering goes away by suppressing desires.
Cravings can be suppressed by following the Eightfold Path.
He taught people non-violence, karma, principles, brotherhood, and high morality.
They were silent about God.
He did not believe in harsh penance.
He opposed the caste system.
For Him all people were equal.
He also opposed yagya and sacrifice.
He opposed the caste system.
He said that not only Sanskrit, but all languages are sacred.
He taught people to abandon ego, hypocrisy, and false customs.