CBSEEducationHistoryHistory of PunjabPunjab School Education Board(PSEB)

ਮਹਾਂ ਸਿੰਘ


ਪ੍ਰਸ਼ਨ. ਮਹਾਂ ਸਿੰਘ ‘ਤੇ ਇੱਕ ਸੰਖੇਪ ਨੋਟ ਲਿਖੋ।

ਉੱਤਰ — ਚੜ੍ਹਤ ਸਿੰਘ ਦੀ ਮੌਤ ਤੋਂ ਬਾਅਦ 1774 ਈ. ਵਿੱਚ ਉਸ ਦਾ ਪੁੱਤਰ ਮਹਾਂ ਸਿੰਘ ਸ਼ੁਕਰਚੱਕੀਆ ਮਿਸਲ ਦਾ ਨਵਾਂ ਆਗੂ ਬਣਿਆ। ਉਸ ਸਮੇਂ ਮਹਾਂ ਸਿੰਘ ਦੀ ਉਮਰ ਕੇਵਲ 10 ਵਰ੍ਹਿਆਂ ਦੀ ਸੀ। ਇਸ ਲਈ ਉਸ ਦੀ ਮਾਂ ਦੇਸਾਂ ਨੇ ਕੁਝ ਸਮੇਂ ਲਈ ਬੜੀ ਸਿਆਣਪ ਨਾਲ ਮਿਸਲ ਦੀ ਅਗਵਾਈ ਕੀਤੀ। ਛੇਤੀ ਹੀ ਮਹਾਂ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੇ ਪ੍ਰਦੇਸ਼ਾਂ ਦਾ ਵਿਸਥਾਰ ਸ਼ੁਰੂ ਕੀਤਾ। ਉਸ ਨੇ ਸਭ ਤੋਂ ਪਹਿਲਾਂ ਰੋਹਤਾਸ ਉੱਤੇ ਕਬਜ਼ਾ ਕੀਤਾ। ਇਸ ਤੋਂ ਬਾਅਦ ਰਸੂਲ ਨਗਰ ਅਤੇ ਅਲੀਪੁਰ ਪ੍ਰਦੇਸ਼ਾਂ ‘ਤੇ ਕਬਜ਼ਾ ਕੀਤਾ।

ਮਹਾਂ ਸਿੰਘ ਨੇ ਰਸੂਲ ਨਗਰ ਦਾ ਨਾਂ ਬਦਲ ਕੇ ਰਾਮ ਨਗਰ ਅਤੇ ਅਲੀਪੁਰ ਦਾ ਨਾਂ ਬਦਲ ਕੇ ਅਕਾਲਗੜ੍ਹ ਰੱਖ ਦਿੱਤਾ। ਮਹਾਂ ਸਿੰਘ ਨੇ ਭੰਗੀ ਸਰਦਾਰਾਂ ਤੋਂ ਮੁਲਤਾਨ, ਬਹਾਵਲਪੁਰ, ਸਾਹੀਵਾਲ ਆਦਿ ਪ੍ਰਦੇਸ਼ਾਂ ਨੂੰ ਜਿੱਤ ਲਿਆ। ਮਹਾਂ ਸਿੰਘ ਦੀ ਵਧਦੀ ਹੋਈ ਸ਼ਕਤੀ ਕਾਰਨ ਜੈ ਸਿੰਘ ਕਨ੍ਹਈਆ ਉਸ ਤੋਂ ਬੜੀ ਈਰਖਾ ਕਰਨ ਲੱਗ ਪਿਆ। ਇਸ ਲਈ ਉਸ ਨੂੰ ਸਬਕ ਸਿਖਾਉਣ ਲਈ ਮਹਾਂ ਸਿੰਘ ਨੇ ਜੱਸਾ ਸਿੰਘ ਰਾਮਗੜ੍ਹੀਆ ਨਾਲ ਮਿਲ ਕੇ ਕਨ੍ਹਈਆ ਮਿਸਲ ‘ਤੇ ਹਮਲਾ ਕਰ ਦਿੱਤਾ। ਬਟਾਲਾ ਦੇ ਨੇੜੇ ਹੋਈ ਲੜਾਈ ਵਿੱਚ ਜੈ ਸਿੰਘ ਦਾ ਪੁੱਤਰ ਗੁਰਬਖ਼ਸ਼ ਸਿੰਘ ਮਾਰਿਆ ਗਿਆ। ਕੁਝ ਸਮੇਂ ਬਾਅਦ ਸ਼ੁਕਰਚੱਕੀਆ ਅਤੇ ਕਨ੍ਹਈਆ ਮਿਸਲਾਂ ਵਿੱਚ ਮਿੱਤਰਤਾਪੂਰਨ ਸੰਬੰਧ ਕਾਇਮ ਹੋ ਗਏ। ਜੈ ਸਿੰਘ ਨੇ ਆਪਣੀ ਪੋਤਰੀ ਮਹਿਤਾਬ ਕੌਰ ਦੀ ਕੁੜਮਾਈ ਮਹਾਂ ਸਿੰਘ ਦੇ ਪੁੱਤਰ ਰਣਜੀਤ ਸਿੰਘ ਨਾਲ ਕਰ ਦਿੱਤੀ। 1792 ਈ. ਵਿੱਚ ਮਹਾਂ ਸਿੰਘ ਦੀ ਮੌਤ ਹੋ ਗਈ।


प्रश्न. महां सिंह पर एक संक्षिप्त टिप्पणी लिखिए।

उत्तर : 1774 ई. में चढ़त सिंह की मृत्यु के बाद उनके पुत्र महां सिंह शुक्रचकिया मिस्ल के नए नेता बने। उस समय महां सिंह केवल 10 वर्ष के थे। इसलिए उनकी माता देसां ने कुछ समय के लिए बुद्धिमानी से मिस्ल का नेतृत्व किया। जल्द ही महां सिंह ने शुक्रचकिया मिस्ल के क्षेत्र का विस्तार करना शुरू कर दिया। उसने सबसे पहले रोहतास पर कब्जा किया। इसके बाद रसूल नगर और अलीपुर प्रदेशों पर कब्जा कर लिया।

महां सिंह ने रसूल नगर का नाम राम नगर और अलीपुर का नाम अकालगढ़ रखा। महां सिंह ने भंगी सरदारों से मुल्तान, बहावलपुर, साहीवाल आदि प्रांतों पर विजय प्राप्त की। महां सिंह की बढ़ती शक्ति के कारण जय सिंह कन्हैया उनसे ईर्ष्या करने लगे। इसलिए उसे सबक सिखाने के लिए महां सिंह ने जस्सा सिंह रामगढिया के साथ मिलकर कन्हैया मिस्ल पर हमला कर दिया। जयसिंह का पुत्र गुरबख्श सिंह बटाला के निकट एक युद्ध में मारा गया।

कुछ समय बाद शुक्रचकिया और कन्हैया मिस्लों के बीच मैत्रीपूर्ण संबंध स्थापित हो गए। जय सिंह ने अपनी पोती महताब कौर की शादी महां सिंह के बेटे रंजीत सिंह से की। 1792 ई. में महां सिंह की मृत्यु हो गई।


Question. Write a short note on Mahan Singh.

Answer: After the death of Chadhat Singh in 1774 AD, his son Maha Singh Shukrchakia became the new leader of Misl. At that time Maha Singh was only 10 years old. So his mother Desan wisely led the misl for some time. Soon Maha Singh started expanding the area of Shukrchakia Misl. He first captured Rohtas. After this, Rasool Nagar and Alipur territories were captured.

Maha Singh named Rasool Nagar Ram Nagar and Alipur Akalgarh. Maha Singh conquered the provinces of Multan, Bahawalpur, Sahiwal, etc. from the Bhangi chieftains. Due to the increasing power of Maha Singh, Jai Singh Kanhaiya became jealous of him. Therefore, to teach him a lesson, Maha Singh along with Jassa Singh Ramgarhia attacked Kanhaiya Misl. Jai Singh’s son Gurbaksh Singh was killed in a battle near Batala. After some time friendly relations were established between Shukrchakia and Kanhaiya Misls.

Jai Singh married his granddaughter Mahtab Kaur to Ranjit Singh, son of Maha Singh. Maha Singh died in 1792 AD.