ਮਗਧ ਰਾਜ ਦੀ ਸ਼ਕਤੀ ਦੇ ਕਾਰਨ
ਪ੍ਰਸ਼ਨ. ਅਜਾਤ ਸ਼ਤਰੂ ਦੇ ਸਮੇਂ ਵਿੱਚ ਮਗਧ ਰਾਜ ਦੀ ਸ਼ਕਤੀ ਦੇ ਕੀ ਕਾਰਨ ਸਨ?
ਉੱਤਰ : ਮਗਧ ਰਾਜ ਅਜਾਤ ਸ਼ਤਰੂ ਦੇ ਰਾਜ ਕਾਲ ਵਿੱਚ ਕਾਫ਼ੀ ਸ਼ਕਤੀਸ਼ਾਲੀ ਹੋ ਗਿਆ ਸੀ।
ਇਸ ਦੇ ਕਈ ਕਾਰਨ ਸਨ :
ਉਸ ਨੇ ਆਪਣੀ ਸੈਨਿਕ ਸ਼ਕਤੀ ਨੂੰ ਕਾਫ਼ੀ ਸੁਦ੍ਰਿੜ੍ਹ ਬਣਾ ਲਿਆ ਸੀ ਤੇ ਕਈ ਸੈਨਿਕ ਜਿੱਤਾਂ ਪ੍ਰਾਪਤ ਕਰ ਕੇ ਆਪਣੇ ਜੱਦੀ ਰਾਜ ਦਾ ਕਾਫ਼ੀ ਵਿਸਥਾਰ ਕੀਤਾ ਸੀ।
ਉਸ ਨੇ ਵੈਸ਼ਾਲੀ ਦੇ ਲਿਛਵੀਆਂ ਤੇ ਕਾਸ਼ੀ ਰਾਜ ਨੂੰ ਵੀ ਬੁਰੀ ਤਰ੍ਹਾਂ ਹਰਾਇਆ ਸੀ।
ਉਸ ਨੇ ਮਗਧ ਉੱਤੇ ਬਹੁਤ ਚੰਗਾ ਪ੍ਰਸ਼ਾਸਨ ਲਾਗੂ ਕੀਤਾ।
ਲੋਕਾਂ ਨੂੰ ਨਿਰਪੱਖ ਨਿਆਂ ਮਿਲਣ ਲੱਗ ਪਿਆ।
ਅਜਾਤ ਸ਼ਤਰੂ ਦੇ ਵਿਅਕਤੀਤੱਵ ਨੇ ਵੀ ਮੁਗਧ ਨੂੰ ਸ਼ਕਤੀਸ਼ਾਲੀ ਬਣਾਉਣ ਵਿੱਚ ਸਹਾਇਤਾ ਦਿੱਤੀ।
ਉਹ ਜਿੱਥੇ ਇਕ ਨਿਡਰ ਸੈਨਾਪਤੀ ਸੀ ਉੱਥੇ ਕੁਸ਼ਲ ਪ੍ਰਸ਼ਾਸਕ ਵੀ ਸੀ।
ਉਹ ਇਕ ਚਤੁਰ ਰਾਜਨੀਤੀਆ ਵੀ ਸੀ।
ਅਜਾਤ ਸ਼ਤਰੂ ਦੇ ਸਮੇਂ ਮਗਧ ਵਿੱਚ ਲੋਹੇ ਦੀ ਪ੍ਰਾਪਤੀ ਦੇ ਕਾਰਨ ਮਗਧ ਵਧੀਆ ਹਥਿਆਰ ਬਣਾਉਣ ਵਿੱਚ ਸਫ਼ਲ ਹੋ ਗਿਆ।
ਜੰਗਲ ਦਾ ਬਹੁਮੁੱਲਾ ਧਨ ਵੀ ਮਗਧ ਦੀ ਸ਼ਕਤੀ ਦਾ ਕਾਰਨ ਸੀ।
ਮਗਧ ਦੀ ਭੂਗੋਲਿਕ ਸਥਿਤੀ ਵੀ ਇਸ ਦੇ ਸ਼ਕਤੀਸ਼ਾਲੀ ਹੋਣ ਦਾ ਕਾਰਨ ਸੀ।
ਖੇਤੀਬਾੜੀ ਲਈ ਉਪਜਾਊ ਧਰਤੀ ਸੀ।
ਮਗਧ ਦਾ ਵਿਉਪਾਰ ਵੀ ਕਾਫ਼ੀ ਪ੍ਰਫੁੱਲਤ ਸੀ, ਜਿਸ ਨਾਲ ਰਾਜ ਦੀ ਆਮਦਨ ਵਿੱਚ ਕਾਫ਼ੀ ਵਾਧਾ ਹੋ ਗਿਆ ਸੀ ਤੇ ਸ਼ਕਤੀਸ਼ਾਲੀ ਸੈਨਾ ਰੱਖੀ ਜਾ ਸਕਦੀ ਸੀ।
प्रश्न. अजातशत्रु के समय मगध साम्राज्य की शक्ति के क्या कारण थे?
उत्तर: अजातशत्रु के शासनकाल में मगध साम्राज्य काफी शक्तिशाली हो गया था।
इसके बहुत से कारण थे:
उसने अपनी सैन्य शक्ति काफी मजबूत कर ली थी और कई सैन्य विजय हासिल करके उसने अपने मूल साम्राज्य का काफी विस्तार कर लिया था।
उसने वैशाली के लिच्छवी और काशी के राजा को भी बुरी तरह हराया।
उसने मगध पर बहुत अच्छा प्रशासन लागू किया।
लोगों को उचित न्याय मिलने लगा।
अजात शत्रु के व्यक्तित्व ने भी मगध को शक्तिशाली बनाने में मदद की।
वह एक निडर सेनापति होने के साथ-साथ एक कुशल प्रशासक भी थे।
वह एक चतुर राजनीतिज्ञ भी थे।
अजातशत्रु के समय मगध में लोहा उपलब्ध होने के कारण मगध उत्तम हथियार बनाने में सफल हुआ।
जंगल की बहुमूल्य सम्पदा भी मगध की शक्ति का कारण थी।
मगध की भौगोलिक स्थिति भी उसकी शक्ति का कारण थी।
भूमि कृषि के लिये उपजाऊ थी।
मगध का व्यापार भी काफी समृद्ध था, जिससे राज्य के राजस्व में काफी वृद्धि हुई , जिससे कि एक शक्तिशाली सेना रखी जा सकती थी।
Question. What were the reasons for the power of the Magadha Empire during the time of Ajatashatru?
Answer: The Magadha Empire became quite powerful during the reign of Ajatashatru.
There were several reasons for this:
He had greatly strengthened his military power and by achieving many military victories, he had greatly expanded his original empire.
He also defeated the Licchavi of Vaishali and the king of Kashi badly.
He implemented a very good administration over Magadha.
People started getting proper justice.
The personality of AjatShatru also helped in making Magadha powerful.
Apart from being a fearless commander, he was also an efficient administrator.
He was also an astute politician.
Due to the availability of iron in Magadha during the time of Ajatashatra, Magadha was successful in making excellent weapons.
The valuable wealth of the forest was also the reason for the power of Magadha.
The geographical location of Magadha was also the reason for its power.
The land was fertile for agriculture.
Magadha’s trade was also quite prosperous, which increased the state’s revenue significantly, allowing it to maintain a powerful army.