ਬੰਦਾ ਸਿੰਘ ਬਹਾਦਰ ਬੈਰਾਗੀ
ਪ੍ਰਸ਼ਨ. ਬੰਦਾ ਸਿੰਘ ਬਹਾਦਰ ਬੈਰਾਗੀ ਕੌਣ ਸੀ? ਉਹ ਸਿੱਖ ਕਿਵੇਂ ਬਣੇ?
ਉੱਤਰ – ਬੰਦਾ ਸਿੰਘ ਬਹਾਦਰ ਜਿਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਅਤੇ ਉਹ ਕਸ਼ਮੀਰ ਦੇ ਜ਼ਿਲ੍ਹੇ ਪੁਣਛ ਦੇ ਰਾਜੌਰੀ ਪਿੰਡ ਦਾ ਰਹਿਣ ਵਾਲੇ ਸਨ। ਉਨ੍ਹਾਂ ਦੇ ਪਿਤਾ ਇੱਕ ਸਾਧਾਰਨ ਕਿਸਾਨ ਸਨ। ਇੱਕ ਗਰਭਵਤੀ ਹਿਰਨੀ ਨੂੰ ਮਾਰਨ ਕਰਕੇ ਉਨ੍ਹਾਂ ਦੇ ਦਿਲ ‘ਤੇ ਡੂੰਘਾ ਪ੍ਰਭਾਵ ਪਿਆ। ਸਿੱਟੇ ਵਜੋਂ ਉਹ ਬੈਰਾਗੀ ਬਣ ਗਏ। ਲਛਮਣ ਦੇਵ ਦਾ ਨਾਂ ਬਦਲ ਕੇ ਮਾਧੋ ਦਾਸ ਰੱਖ ਦਿੱਤਾ ਗਿਆ। ਉਨ੍ਹਾਂ ਨੇ ਪੰਚਵਟੀ ਦੇ ਇੱਕ ਸਾਧੂ ਔਘੜਨਾਥ ਤੋਂ ਤੰਤਰ ਵਿੱਦਿਆ ਦੀ ਜਾਣਕਾਰੀ ਪ੍ਰਾਪਤ ਕੀਤੀ।
ਕੁਝ ਸਮਾਂ ਉੱਥੇ ਰਹਿਣ ਤੋਂ ਬਾਅਦ ਮਾਧੋ ਦਾਸ ਨੰਦੇੜ ਵਿਖੇ ਆ ਗਏ। ਨੰਦੇੜ ਵਿਖੇ ਹੀ 1708 ਈ. ਵਿੱਚ ਉਨ੍ਹਾਂ ਦੀ ਮੁਲਾਕਾਤ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ। ਇਸ ਮੁਲਾਕਾਤ ਦੇ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਧੋ ਦਾਸ ਵਿਚਾਲੇ ਕੁਝ ਸਵਾਲ-ਜਵਾਬ ਹੋਏ। ਮਾਧੋ ਦਾਸ ਗੁਰੂ ਸਾਹਿਬ ਦੀ ਸ਼ਖ਼ਸੀਅਤ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਉਹ ਗੁਰੂ ਸਾਹਿਬ ਦਾ ਬੰਦਾ (ਦਾਸ ) ਬਣ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਅੰਮ੍ਰਿਤ ਛਕਾ ਕੇ ਸਿੱਖ ਬਣਾ ਦਿੱਤਾ ਅਤੇ ਉਨ੍ਹਾਂ ਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿੱਤਾ। ਇਸ ਤਰ੍ਹਾਂ ਬੰਦਾ ਬੈਰਾਗੀ ਸਿੱਖ ਬਣੇ।
प्रश्न. बंदा सिंह बहादुर बैरागी कौन थे? वह सिख कैसे बने?
उत्तर – बंदा सिंह बहादुर, जिनका बचपन का नाम लक्ष्मण देव था, कश्मीर के पुंछ जिले के राजौरी गांव के रहने वाले थे। उनके पिता एक साधारण किसान थे। एक गर्भवती हिरण को मारने से उनके दिल पर गहरा असर पड़ा। फलस्वरूप वे बैरागी बन गए। लक्ष्मण देव का नाम बदलकर माधो दास कर दिया गया। उन्होंने पंचवटी के साधु ओघड़नाथ से तंत्र विद्या के बारे में जानकारी प्राप्त की।
कुछ समय वहां रहने के बाद माधो दास नांदेड़ आ गए। नांदेड़ में 1708 ई. में उनकी मुलाकात गुरु गोबिंद सिंह जी से हुई। इस मुलाकात के दौरान गुरु गोबिंद सिंह जी और माधो दास के बीच कुछ सवालों और जवाबों का आदान-प्रदान हुआ। माधो दास गुरु साहिब के व्यक्तित्व से इतने प्रभावित हुए कि वे गुरु साहिब के बंदा (दास) बन गए। गुरु गोबिंद सिंह ने उन्हें अमृत छका कर सिख बना दिया और उनका नाम बंदा सिंह बहादुर रखा। इस तरह बंदा बैरागी सिख बन गए।
Question. Who was Banda Singh Bahadur Bairagi ? How did he become a Sikh?
Answer – Banda Singh Bahadur, whose childhood name was Laxman Dev, was a resident of Rajouri village in the Poonch district of Kashmir. His father was a simple farmer. Killing a pregnant deer had a profound effect on his heart. As a result, he became a Bairagi. Lakshman Dev’s name was changed to Madho Das. He got information about Tantra Vidya from Panchavati’s Sadhu Oghadnath.
After staying there for some time, Madho Das came to Nanded. In Nanded in 1708 AD, he met Guru Gobind Singh Ji. During this meeting, some questions and answers were exchanged between Guru Gobind Singh Ji and Madho Das. Madho Das was so impressed by the personality of Guru Sahib that he became the Banda (Daas) of Guru Sahib. Guru Gobind Singh made him a Sikh by drinking Amrit and named him Banda Singh Bahadur. In this way, Banda Bairagi became a Sikh.