1 . Now – adays, vehicle insurance is also necessary.
ਅੱਜ – ਕੱਲ੍ਹ ਮੋਟਰਾਂ – ਗੱਡੀਆਂ ਦਾ ਬੀਮਾ ਵੀ ਕਰਵਾਉਣਾ ਜ਼ਰੂਰੀ ਹੋ ਗਿਆ ਹੈ।
2 . Everyone should have insurance in his life.
ਹਰੇਕ ਮਨੁੱਖ ਨੂੰ ਜ਼ਿੰਦਗੀ ‘ਚ ਆਪਣਾ ਬੀਮਾ ਕਰਵਾਉਣਾ ਚਾਹੀਦਾ ਹੈ।
3 . You must enter a nominee while taking on insurance policy.
ਬੀਮਾ ਪਾਲਿਸੀ ਲੈਣ ਸਮੇਂ ਨਾਮਜ਼ਦਗੀ ਜ਼ਰੂਰ ਦਰਜ ਕਰੋ।
4 . One should keep one’s insurance policy and receipts carefully.
ਬੀਮੇ ਦੀ ਪਾਲਿਸੀ ਤੇ ਰਸੀਦਾਂ ਹਮੇਸ਼ਾ ਸਾਂਭ ਕੇ ਰੱਖਣੀਆਂ ਚਾਹੀਦੀਆਂ ਹਨ।
5 . The payment of insurance can be made by net banking or mobile banking.
ਬੀਮੇ ਦੀ ਕਿਸ਼ਤ ਦਾ ਭੁਗਤਾਨ ਬੈਂਕਿੰਗ ਤੇ ਨੈੱਟ ਬੈਂਕਿੰਗ ਰਾਹੀਂ ਵੀ ਕੀਤਾ ਜਾ ਸਕਦਾ ਹੈ।
6 . If due premium is not paid within the days of grace, the policy becomes paid up.
ਜੇਕਰ ਬੀਮਾ ਕਿਸ਼ਤ ਦਾ ਭੁਗਤਾਨ ਰਿਆਇਤੀ ਦਿਨਾਂ ‘ਚ ਨਾ ਕੀਤਾ ਜਾਵੇ, ਤਾਂ ਬਣਦਾ ਵਿਆਜ ਅਦਾ ਕਰਨਾ ਪੈਂਦਾ ਹੈ।
7 . Policyholder has to submit proof of residence, identity and age at the time of taking policy.
ਬੀਮਾ ਕਰਵਾਉਣ ਸਮੇਂ ਦਾਅਵੇਦਾਰ ਨੂੰ ਆਪਣੀ ਰਿਹਾਇਸ਼, ਸ਼ਨਾਖ਼ਤ ਤੇ ਉਮਰ ਸੰਬੰਧੀ ਪੁਖਤਾ ਸਬੂਤ ਦੇਣੇ ਪੈਂਦੇ ਹਨ।
8 . At the time of taking policy, policyholder should correctly fill the information regarding height, weight and physical identification.
ਬੀਮਾ ਪਾਲਿਸੀ ਲੈਣ ਸਮੇਂ ਦਾਅਵੇਦਾਰ ਨੂੰ ਆਪਣੇ ਕੱਦ, ਭਾਰ ਤੇ ਸਰੀਰਕ ਸ਼ਨਾਖ਼ਤੀ ਚਿੰਨ੍ਹ ਸੰਬੰਧੀ ਵੇਰਵੇ ਧਿਆਨ ਨਾਲ ਭਰਨੇ ਚਾਹੀਦੇ ਹਨ।
9 . Examine the receipts properly after making payment insurance policy.
ਬੀਮਾ ਕਿਸ਼ਤ ਦਾ ਭੁਗਤਾਨ ਕਰਨ ਤੋਂ ਬਾਅਦ ਰਸੀਦ ਦੀ ਚੰਗੀ ਤਰ੍ਹਾਂ ਪੜਤਾਲ ਕਰੋ।
10 . After completion of the policy, dire they adequate amount will be credilad to the policy holder’s account.
ਪਾਲਿਸੀ ਦਾ ਸਮਾਂ ਪੂਰਾ ਹੋਣ ‘ਤੇ ਬਣਦੀ ਰਾਸ਼ੀ ਦਾਅਵੇਦਾਰ ਦੇ ਖਾਤੇ ‘ਚ ਮਿੱਥੇ ਤੌਰ ‘ਤੇ ਜਮ੍ਹਾਂ ਹੋਵੇਗੀ।