CBSE

ਬਹੁ ਵਿਕਲਪੀ ਪ੍ਰਸ਼ਨ


ਹੇਠ ਲਿਖੇ ਬਹੁ-ਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਅੱਗੇ ਸਹੀ ਦਾ ਨਿਸ਼ਾਨ ਲਾਓ :


ਪ੍ਰਸ਼ਨ. ‘ਵਗਾਰ’ ਸ਼ਬਦ ਦਾ ਕੀ ਅਰਥ ਹੈ?

(ੳ) ਮਿਹਨਤ

(ਅ) ਦੁਰਮਟ

(ੲ) ਬਿਨਾਂ ਪੈਸਿਆਂ ਤੋਂ ਕੀਤਾ ਕੰਮ

(ਸ) ਆਪਣੀ ਖੁਸ਼ੀ ਨਾਲ ਕੀਤਾ ਕੰਮ

ਪ੍ਰਸ਼ਨ. ‘ਹੀਰਿਆਂ ਦੇ ਹਾਰ ਦੀ ਲੜੀ’ ਕਿਸ ਨਾਲ ਗੁੰਦਣ ਲਈ ਕਿਹਾ ਗਿਆ ਹੈ?

(ੳ) ਮੋਤੀਆਂ ਨਾਲ

(ਅ) ਫੁੱਲਾਂ ਨਾਲ

(ੲ) ਕਲੀਆਂ ਨਾਲ

(ਸ) ਗੁਲਾਬਾਂ ਨਾਲ

ਪ੍ਰਸ਼ਨ. ‘ਵੇ ਦਰਦਮੰਦਾਂ ਦਿਆ ਦਰਦੀਆ ! ਉੱਠ ਤੱਕ ਆਪਣਾ ਪੰਜਾਬ’ ਉਕਤ ਤੁਕ ਵਿੱਚ ‘ਦਰਦਮੰਦਾਂ ਦਿਆ ਦਰਦੀਆ’ ਕਿਸ ਨੂੰ ਆਖਿਆ ਗਿਆ ਹੈ?

(ੳ) ਵਾਰਸ ਸ਼ਾਹ

(ਅ) ਅੰਮ੍ਰਿਤਾ ਪ੍ਰੀਤਮ

(ੲ) ਪੰਜਾਬ ਦੇ ਲੋਕਾਂ ਨੂੰ

(ਸ) ਲੁੱਡਣ

ਪ੍ਰਸ਼ਨ. ਠੰਢੀ ਰਾਤ ਵਿੱਚ ਮਾਂ ਤੇ ਪੁੱਤਰ ਕਿਹੜੀ ਝੂੰਬ ਮਾਰਕੇ ਸੁੱਤੇ ਪਏ ਸਨ?

(ੳ) ਚਾਦਰ ਦੀ

(ਅ) ਖੇਸੀ ਦੀ

(ੲ) ਕੰਬਲ ਦੀ

(ਸ) ਨ੍ਹੇਰੇ ਦੀ