CBSEEducationHistoryHistory of Punjabਅਨੁਵਾਦ (Translation)

ਫਿਰੋਜ਼ਸ਼ਾਹ ਜਾਂ ਫੇਰੂਸ਼ਹਿਰ ਦੀ ਲੜਾਈ


ਪ੍ਰਸ਼ਨ. ਫਿਰੋਜ਼ਸ਼ਾਹ ਜਾਂ ਫੇਰੂਸ਼ਹਿਰ ਦੀ ਲੜਾਈ ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ : 21 ਦਸੰਬਰ, 1845 ਈ. ਨੂੰ ਫ਼ਿਰੋਜ਼ਸ਼ਾਹ ਜਾਂ ਫੇਰੂਸ਼ਹਿਰ ਨਾਂ ਦੇ ਸਥਾਨ ‘ਤੇ ਸਿੱਖਾਂ ਅਤੇ ਅੰਗਰੇਜ਼ਾਂ ਵਿਚਾਲੇ ਇੱਕ ਜ਼ਬਰਦਸਤ ਲੜਾਈ ਹੋਈ। ਇਸ ਲੜਾਈ ਵਿੱਚ ਅੰਗਰੇਜ਼ਾਂ ਦੇ ਸੈਨਿਕਾਂ ਦੀ ਗਿਣਤੀ 17 ਹਜ਼ਾਰ ਸੀ ਤੇ ਉਨ੍ਹਾਂ ਕੋਲ 69 ਤੋਪਾਂ ਸਨ। ਉਨ੍ਹਾਂ ਦੀ ਅਗਵਾਈ ਲਾਰਡ ਹਿਊਗ ਗਫ਼, ਜਾਨ ਲਿਟਲਰ ਅਤੇ ਲਾਰਡ ਹਾਰਡਿੰਗ ਵਰਗੇ ਤਜਰਬੇਕਾਰ ਸੈਨਾਪਤੀ ਕਰ ਰਹੇ ਸਨ।

ਦੂਜੇ ਪਾਸੇ ਸਿੱਖ ਸੈਨਿਕਾਂ ਦੀ ਗਿਣਤੀ 25-30 ਹਜ਼ਾਰ ਸੀ ਅਤੇ ਉਨ੍ਹਾਂ ਕੋਲ 100 ਤੋਪਾਂ ਸਨ। ਸਿੱਖ ਸੈਨਾ ਦੀ ਅਗਵਾਈ ਲਾਲ ਸਿੰਘ ਅਤੇ ਤੇਜਾ ਸਿੰਘ ਵਰਗੇ ਗੱਦਾਰ ਕਰ ਰਹੇ ਸਨ। ਇਸ ਲੜਾਈ ਵਿੱਚ ਸਿੱਖਾਂ ਨੇ ਅੰਗਰੇਜ਼ਾਂ ਦੇ ਅਜਿਹੇ ਛੱਕੇ ਛੁਡਵਾਏ ਕਿ ਉਨ੍ਹਾਂ ਨੂੰ ਨਾਨੀ ਚੇਤੇ ਆ ਗਈ। ਉਹ ਬਿਨਾਂ ਸ਼ਰਤ ਸਿੱਖਾਂ ਅੱਗੇ ਹਥਿਆਰ ਸੁੱਟਣ ਬਾਰੇ ਸੋਚਣ ਲੱਗੇ। ਪਰ ਕਿਸਮਤ ਅੰਗਰੇਜ਼ਾਂ ਦੇ ਨਾਲ ਸੀ। 22 ਦਸੰਬਰ ਨੂੰ ਲਾਲ ਸਿੰਘ ਅਤੇ ਤੇਜਾ ਸਿੰਘ ਦੁਆਰਾ ਕੀਤੀ ਗਈ। ਗੱਦਾਰੀ ਕਾਰਨ ਅੰਤ ਸਿੱਖਾਂ ਦੀ ਲੜਾਈ ਵਿੱਚ ਹਾਰ ਹੋਈ। ਇਸ ਲੜਾਈ ਵਿੱਚ ਸਿੱਖਾਂ ਦਾ ਭਾਰੀ ਜਾਨੀ ਨੁਕਸਾਨ ਹੋਇਆ।


प्रश्न. फ़िरोज़शाह या फेरू शहर की लड़ाई के बारे में आप क्या जानते हैं?

उत्तर : 21 दिसम्बर, 1845 ई. में फिरोजशाह या फेरुशहर नामक स्थान पर सिक्खों और अंग्रेजों के बीच भीषण युद्ध हुआ। इस युद्ध में ब्रिटिश सैनिकों की संख्या 17 हजार थी और उनके पास 69 बंदूकें थीं। उनका नेतृत्व लॉर्ड ह्यू गफ, जॉन लिटलर और लॉर्ड हार्डिंग जैसे अनुभवी जनरल कर रहे थे।

दूसरी ओर सिख सैनिकों की संख्या 25-30 हजार थी और उनके पास 100 बंदूकें थीं। सिख सेना का नेतृत्व लाल सिंह और तेजा सिंह जैसे गद्दारों ने किया था। इस लड़ाई में सिखों ने अंग्रेजों को ऐसी शिकस्त दी कि उन्हें अपनी नानी याद आ गई। वे सिक्खों के सामने बिना शर्त हथियार डालने के बारे में सोचने लगे, लेकिन किस्मत अंग्रेजों के साथ थी। 22 दिसंबर को लाल सिंह व तेजा सिंह द्वारा किए गए विश्वासघात के कारण अंततः सिख युद्ध हार गये। इस युद्ध में सिक्खों को भारी क्षति उठानी पड़ी।


Question. What do you know about Firozshah or the Battle of Pherushahar?

Answer: On December 21, 1845, a fierce battle took place between the Sikhs and the British at a place called Firozshah or Ferushahar. The number of British soldiers in this war was 17 thousand and they had 69 guns. They were led by experienced generals like Lord Hugh Gough, John Littler, and Lord Hardinge.

On the other hand, the number of Sikh soldiers was 25-30 thousand and they had 100 guns. The Sikh army was led by traitors like Lal Singh and Teja Singh. In this battle, the Sikhs gave such a defeat to the British that they remembered their grandmother. They started thinking of surrendering arms unconditionally to the Sikhs, but luck was with the British. Due to the betrayal by Lal Singh and Teja Singh on 22 December, the Sikhs finally lost the war. The Sikhs had to suffer heavy losses in this war.