CBSEEducationHistoryHistory of PunjabPunjab School Education Board(PSEB)

ਫ਼ੌਜ-ਏ-ਖ਼ਾਸ ਦੀ ਮਹੱਤਤਾ


ਪ੍ਰਸ਼ਨ. ਰਣਜੀਤ ਸਿੰਘ ਦੇ ਸੈਨਿਕ ਸੰਗਠਨ ਵਿੱਚ ਫ਼ੌਜ-ਏ-ਖ਼ਾਸ ਦੀ ਮਹੱਤਤਾ ਉੱਤੇ ਸੰਖੇਪ ਨੋਟ ਲਿਖੋ।

ਉੱਤਰ – ਫ਼ੌਜ-ਏ-ਖ਼ਾਸ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦਾ ਸਭ ਤੋਂ ਮਹੱਤਵਪੂਰਨ ਅਤੇ ਸ਼ਕਤੀਸ਼ਾਲੀ ਅੰਗ ਸੀ। ਇਸ ਫ਼ੌਜ ਨੂੰ ਜਨਰਲ ਵੈਂਤੂਰਾ ਦੀ ਅਗਵਾਈ ਅਧੀਨ ਤਿਆਰ ਕੀਤਾ ਗਿਆ ਸੀ। ਇਸ ਫ਼ੌਜ ਨੂੰ ਯੂਰਪੀ ਢੰਗ ਨਾਲ ਕਰੜੀ ਸਿਖਲਾਈ ਅਧੀਨ ਤਿਆਰ ਕੀਤਾ ਗਿਆ ਸੀ। ਇਸ ਫ਼ੌਜ ਵਿੱਚ ਬੜੇ ਚੋਣਵੇਂ ਸੈਨਿਕ ਭਰਤੀ ਕੀਤੇ ਗਏ ਸਨ। ਉਨ੍ਹਾਂ ਦੇ ਸ਼ਸਤਰ ਅਤੇ ਘੋੜੇ ਵੀ ਸਭ ਤੋਂ ਵਧੀਆ ਕਿਸਮ ਦੇ ਸਨ। ਇਸ ਫ਼ੌਜ ਦਾ ਆਪਣਾ ਵੱਖਰਾ ਝੰਡਾ ਅਤੇ ਚਿੰਨ੍ਹ ਸਨ। ਇਹ ਫ਼ੌਜ ਬਹੁਤ ਅਨੁਸ਼ਾਸਿਤ ਸੀ।


प्रश्न. रणजीत सिंह के सैन्य संगठन में फौज-ए-खास के महत्व पर एक संक्षिप्त टिप्पणी लिखिए।

उत्तर: फौज-ए-खास महाराजा रणजीत सिंह की सेना का सबसे महत्वपूर्ण और शक्तिशाली हिस्सा था। सेना का गठन जनरल वेंचुरा के नेतृत्व में किया गया था। कठोर प्रशिक्षण के तहत सेना को यूरोपीय शैली में प्रशिक्षित किया गया था। इस सेना में बहुत ही चुनिंदा सैनिकों की भर्ती की जाती थी। उनके हथियार और घोड़े बेहतरीन किस्म के थे। इस सेना का अपना झंडा और प्रतीक चिन्ह था। यह सेना बहुत अनुशासित थी।


Question. Write a brief note on the Fauj-i-Khas of Maharaja Ranjit Singh’s army.

Answer: Fauj-i-Khas was the most important and powerful part of Maharaja Ranjit Singh’s army. The army was formed under the leadership of General Ventura. The army was trained in the European style under rigorous training. Very few soldiers were recruited in this army. Their weapons and horses were of the finest quality. This army had its own flag and insignia. This army was very disciplined.