Skip to content
- ਕੁਝ ਅਸਫਲਤਾਵਾਂ ਤੁਹਾਡੇ ਭਵਿੱਖ ਦਾ ਫੈਸਲਾ ਨਹੀਂ ਕਰ ਸਕਦੀਆਂ, ਕੋਸ਼ਿਸ਼ ਕਰਦੇ ਰਹੋ।
- ਇਹ ਤੁਹਾਡਾ ਦ੍ਰਿੜ ਇਰਾਦਾ ਹੈ ਜੋ ਤੁਹਾਨੂੰ ਅਸੰਭਵ ਤੋਂ ਸੰਭਵ ਵੱਲ ਲੈ ਜਾਂਦਾ ਹੈ।
- ਦੇਣ ਲਈ ਦਾਨ, ਲੈਣ ਲਈ ਸਿਆਣਪ ਅਤੇ ਛੱਡਣ ਲਈ ਹੰਕਾਰ ਸਭ ਤੋਂ ਉੱਤਮ ਹੈ।
- ਜਿਸ ਦਿਨ ਤੁਸੀਂ ਆਪਣੇ ਆਪ ‘ਤੇ ਕੰਮ ਕਰਨਾ ਸ਼ੁਰੂ ਕਰੋਗੇ, ਉਸੇ ਦਿਨ ਤੁਸੀਂ ਸਫਲਤਾ ਦੀ ਪਹਿਲੀ ਪੌੜੀ ਚੜ੍ਹ ਜਾਓਗੇ।
- ਜੀਵਨ ਵਿੱਚ ਕੁਰਬਾਨੀ ਦੇਣਾ ਆਸਾਨ ਨਹੀਂ ਹੈ। ਸਾਹ ਲੈਣ ਲਈ ਵੀ ਪਹਿਲਾ ਸਾਹ ਹੀ ਛੱਡਣਾ ਪੈਂਦਾ ਹੈ।
- ਜੇਕਰ ਹਾਰ ਦੀ ਸੰਭਾਵਨਾ ਨਹੀਂ ਹੈ ਤਾਂ ਜਿੱਤ ਦਾ ਕੋਈ ਮਤਲਬ ਨਹੀਂ ਹੈ।
- ਆਤਮ-ਵਿਸ਼ਵਾਸ ਤੁਹਾਨੂੰ ਸੰਘਰਸ਼ ਅਤੇ ਤਾਕਤ ਦੀ ਪ੍ਰੇਰਨਾ ਦਿੰਦਾ ਹੈ।