Skip to content
- ਹਰ ਸਮੇਂ ਜਿੱਤਣ ਦਾ ਜਜ਼ਬਾ ਰੱਖੋ ਕਿਉਂਕਿ ਨਤੀਜੇ ਭਾਵੇਂ ਨਾ ਬਦਲਣ ਪਰ ਸਮਾਂ ਜ਼ਰੂਰ ਬਦਲਦਾ ਹੈ।
- ਕੇਵਲ ਉਹੀ ਮਨੁੱਖ ਆਪਣਾ ਟੀਚਾ ਪ੍ਰਾਪਤ ਕਰਦਾ ਹੈ, ਜੋ ਆਪਣੀਆਂ ਇੱਛਾਵਾਂ ਨੂੰ ਜਿੱਤ ਲੈਂਦਾ ਹੈ।
- ਸਿੱਖਣਾ ਮਨੁੱਖੀ ਸੁਭਾਅ ਹੈ। ਚਾਹੇ ਉਹ ਦੁੱਖ ਸਹਿ ਕੇ ਸਿੱਖਣਾ ਹੋਵੇ ਜਾਂ ਤਜਰਬੇ ਨਾਲ।
- ਸੰਸਾਰ ਵਿੱਚ ਸਭ ਤੋਂ ਵੱਡੀ ਗੱਲ ਹੈ : ਇੱਕ ਮਹਾਨ ਵਿਅਕਤੀ ਨੂੰ ਮੁਸੀਬਤਾਂ ਨਾਲ ਲੜਦਾ ਵੇਖਣਾ।
- ਤੁਹਾਡੀ ਅੱਜ ਦੀ ਮਿਹਨਤ ਕੱਲ ਦੀ ਕਿਸਮਤ ਹੈ।
- ਅਭਿਵਿਅਕਤ ਕਰਨ ਲਈ ਜੀਓ, ਪ੍ਰਭਾਵਿਤ ਕਰਨ ਲਈ ਨਹੀਂ।
- ਕਿਤਾਬਾਂ ਦੀ ਦੁਨੀਆਂ ਵਿੱਚ ਇੰਨੇ ਚਮਤਕਾਰੀ ਸ਼ਬਦ ਅਤੇ ਅਨੁਭਵ ਦੀ ਦੁਨੀਆਂ ਹੈ ਕਿ ਉਨ੍ਹਾਂ ਨੂੰ ਜਾਣੇ ਬਿਨਾਂ ਤਰੱਕੀ ਸੰਭਵ ਨਹੀਂ ਜਾਪਦੀ।