CBSEHistoryHistory of PunjabPunjab School Education Board(PSEB)

ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਲ ਕਿਉਂ ਨਹੀਂ ਕੀਤਾ ਗਿਆ?


ਪ੍ਰਸ਼ਨ. ਪਹਿਲੇ ਐਂਗਲੋ-ਸਿੱਖ ਯੁੱਧ ਪਿੱਛੋਂ ਅੰਗਰੇਜ਼ਾਂ ਨੇ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਲ ਕਿਉਂ ਨਹੀਂ ਕੀਤਾ?

ਉੱਤਰ—(i) ਜੇ ਪੰਜਾਬ ਨੂੰ ਇਸ ਸਮੇਂ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕਰਨ ਦੀ ਘੋਸ਼ਣਾ ਕਰ ਦਿੱਤੀ ਜਾਂਦੀ ਤਾਂ ਸਿੱਖ ਸੈਨਿਕ ਅੰਗਰੇਜ਼ਾਂ ਲਈ ਸਿਰਦਰਦੀ ਦਾ ਇੱਕ ਵੱਡਾ ਕਾਰਨ ਬਣ ਸਕਦੇ ਹਨ।

(ii) ਅੰਗਰੇਜ਼ ਚਾਹੁੰਦੇ ਸਨ ਕਿ ਪੰਜਾਬ ਅੰਗਰੇਜ਼ੀ ਰਾਜ ਅਤੇ ਅਫ਼ਗਾਨਿਸਤਾਨ ਵਿੱਚ ਮੱਧਵਰਤੀ ਰਾਜ ਦਾ ਕੰਮ ਕਰਦਾ ਰਹੇ।

(iii) ਪੰਜਾਬ ਨੂੰ ਕਾਬੂ ਹੇਠ ਰੱਖਣ ਲਈ ਅੰਗਰੇਜ਼ਾਂ ਨੂੰ ਭਾਰੀ ਗਿਣਤੀ ਵਿੱਚ ਅੰਗਰੇਜ਼ੀ ਫ਼ੌਜ਼ ਨੂੰ ਪੰਜਾਬ ਵਿੱਚ ਰੱਖਣਾ ਪੈਣਾ ਸੀ। ਇਸ ਲਈ ਅੰਗਰੇਜ਼ਾਂ ਦੇ ਖਰਚੇ ਵਿੱਚ ਕਾਫੀ ਵਾਧਾ ਹੋ ਜਾਣਾ ਸੀ।

(iv) ਗਵਰਨਰ ਜਨਰਲ ਦਾ ਵਿਚਾਰ ਸੀ ਕਿ ਪੰਜਾਬ ਪ੍ਰਾਂਤ ਆਰਥਿਕ ਦ੍ਰਿਸ਼ਟੀ ਤੋਂ ਅੰਗਰੇਜ਼ਾਂ ਲਈ ਲਾਹੇਵੰਦ ਸਿੱਧ ਨਹੀਂ ਹੋ ਸਕਦਾ।

(v) ਪੰਜਾਬ ਨੂੰ ਸ਼ਕਤੀ ਦੀ ਬਜਾਏ ਕਮਜ਼ੋਰੀ ਦਾ ਸੋਮਾ ਮੰਨਿਆ ਜਾਂਦਾ ਸੀ।


प्रश्न.  प्रथम आंग्ल-सिख युद्ध के बाद अंग्रेजों ने पंजाब को ब्रिटिश साम्राज्य में क्यों नहीं मिला लिया?

उत्तर : (i) यदि पंजाब पर अंग्रेजों का कब्जा होता तो सिख सैनिक अंग्रेजों के लिए सिरदर्दी बन सकते थे।

(ii) अंग्रेज चाहते थे कि पंजाब अफगानिस्तान में एक ब्रिटिश और मध्यवर्ती राज्य के रूप में कार्य करता रहे।

(iii) पंजाब को नियंत्रण में रखने के लिए, अंग्रेजों को पंजाब में बड़ी संख्या में ब्रिटिश सैनिकों को रखना पड़ता, जिसकी वजह से ब्रिटिश खर्च में काफी वृद्धि हो जाती।

(iv) गवर्नर जनरल का विचार था कि पंजाब अंग्रेजों के लिए आर्थिक रूप से लाभदायक सिद्ध नहीं हो सकता।

(v) पंजाब को ताकत के बजाय कमजोरी का स्रोत माना जाता था।


Question. Why the British did not annex the Punjab to their empire after the First Anglo-Sikh War?

Answer : (i) If Punjab was occupied by the British, then the Sikh soldiers could become a headache for the British.

(ii) The British wanted Punjab to continue to function as a British and intermediate state in Afghanistan.

(iii) To keep Punjab under control, the British had to keep a large number of British soldiers in Punjab, due to which the British expenditure would have increased significantly.

(iv) The Governor-General was of the view that Punjab could not prove to be economically beneficial to the British.

(v) Punjab was considered a source of weakness rather than strength.