ਦਫ਼ਤਰੀ ਸ਼ਬਦਾਵਲੀ (E)
Early action will be highly appreciated – ਛੇਤੀ ਕਾਰਵਾਈ ਸ਼ਲਾਘਾ – ਯੋਗ
Early order are solicited – ਛੇਤੀ ਆਗਿਆ ਲਈ ਬੇਨਤੀ ਹੈ
Earned Leave – ਕਮਾਈ ਛੁੱਟੀ / ਹੱਕੀ ਛੁੱਟੀ
Efficiency bar – ਨਿਪੁੰਨਤਾ ਰੋਕ
Eligibility – ਪਾਤਰਤਾ
Embezzlement – ਗਬਨ
Employee – ਕਰਮਚਾਰੀ
Enclosure – ਸਹਿ – ਪੱਤਰ
Endorsement – ਪਿੱਠ – ਅੰਕਣ
Entry – ਇੰਦਰਾਜ਼
Essential qualifications – ਲਾਜ਼ਮੀ ਯੋਗਤਾਵਾਂ
Estimate – ਅਨੁਮਾਨ
Evaluation – ਮੁਲਾਂਕਣ
Exercise of powers – ਅਧਿਕਾਰ ਵਰਤੋਂ
Ex – officio – ਪਦਵੀ ਕਾਰਨ/ਅਹੁਦੇ ਕਾਰਨ