ਦੂਜੇ ਐਂਗਲੋ-ਸਿੱਖ ਯੁੱਧ ਦੇ ਮੁੱਖ ਕਾਰਨ
ਪ੍ਰਸ਼ਨ. ਦੂਸਰੇ ਐਂਗਲੋ-ਸਿੱਖ ਯੁੱਧ ਦੇ ਕਾਰਨਾਂ ਦਾ ਸੰਖੇਪ ਵਰਣਨ ਕਰੋ।
ਜਾਂ
ਪ੍ਰਸ਼ਨ. ਦੂਸਰੇ ਐਂਗਲੋ-ਸਿੱਖ ਯੁੱਧ ਦੇ ਕਿਸੇ ਤਿੰਨ ਕਾਰਨਾਂ ਦਾ ਵਰਣਨ ਕਰੋ।
ਜਾਂ
ਪ੍ਰਸ਼ਨ. ਦੂਜੇ ਐਂਗਲੋ-ਸਿੱਖ ਯੁੱਧ ਦੇ ਤਿੰਨ ਮੁੱਖ ਕਾਰਨ ਕੀ ਸਨ?
ਉੱਤਰ — (i) ਸਿੱਖ ਪਹਿਲੇ ਐਂਗਲੋ-ਸਿੱਖ ਯੁੱਧ ਵਿੱਚ ਹੋਈ ਹਾਰ ਦਾ ਬਦਲਾ ਲੈਣਾ ਚਾਹੁੰਦੇ ਸਨ।
(ii) ਅੰਗਰੇਜ਼ਾਂ ਨੇ ਮਹਾਰਾਣੀ ਜਿੰਦਾਂ ਨਾਲ ਜੋ ਅਪਮਾਨਜਨਕ ਸਲੂਕ ਕੀਤਾ, ਉਸ ਨਾਲ ਸਿੱਖ ਭੜਕ ਉੱਠੇ।
(iii) ਮੁਲਤਾਨ ਦੇ ਦੀਵਾਨ ਮੂਲਰਾਜ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਦਾ ਝੰਡਾ ਬੁਲੰਦ ਕਰ ਦਿੱਤਾ।
(iv) ਲਾਰਡ ਡਲਹੌਜ਼ੀ ਪੰਜਾਬ ਨੂੰ ਛੇਤੀ ਤੋਂ ਛੇਤੀ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕਰਨਾ ਚਾਹੁੰਦਾ ਸੀ।
(v) ਚਤਰ ਸਿੰਘ ਅਤੇ ਸ਼ੇਰ ਸਿੰਘ ਦੇ ਵਿਦਰੋਹ ਨੇ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕੀਤਾ।
प्रश्न. द्वितीय आंग्ल-सिख युद्ध के कारणों का संक्षेप में वर्णन कीजिए।
या
प्रश्न. द्वितीय आंग्ल-सिख युद्ध के किन्हीं तीन कारणों का वर्णन कीजिए।
या
प्रश्न. द्वितीय आंग्ल-सिक्ख युद्ध के तीन प्रमुख कारण क्या थे?
उत्तर – (i) सिख प्रथम आंग्ल-सिख युद्ध में हुई हार का बदला लेना चाहते थे।
(ii) अंग्रेजों ने महारानी जिन्दां के साथ जो अपमानजनक व्यवहार किया, उस से सिख भड़क उठे।
(iii) मुल्तान के दीवान मूलराज ने अंग्रेजों के खिलाफ विद्रोह का झंडा बुलंद किया।
(iv) लॉर्ड डलहौजी जल्द से जल्द पंजाब को ब्रिटिश साम्राज्य में मिलाना चाहते थे।
(v) चतर सिंह और शेर सिंह के विद्रोह ने आग में घी डालने का काम किया।
Question. Explain in brief the causes of Second Anglo-Sikh War.
Or
Question. Describe any three major causes of the Second Anglo-Sikh War.
Or
Question. What were the three main causes for Second Anglo-Sikh War?
Answer – (i) The Sikhs wanted to avenge the defeat in the First Anglo-Sikh War.
(ii) The humiliating treatment meted out to Queen Zinda by the British infuriated the Sikhs.
(iii) The Diwan of Multan, Mulraj raised the flag of rebellion against the British.
(iv) Lord Dalhousie wanted Punjab to be merged with the British Empire as soon as possible.
(v) The rebellion of Chatar Singh and Sher Singh added fuel to the fire.