CBSEEducationNCERT class 10thPunjab School Education Board(PSEB)

‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ : ਬਹੁਵਿਕਲਪੀ ਪ੍ਰਸ਼ਨ-ਉੱਤਰ



ਪ੍ਰਸ਼ਨ 1. ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਦਾ ਸੰਬੰਧ ਕਿਸ ਕਾਵਿ-ਧਾਰਾ ਨਾਲ ਹੈ?

(ੳ) ਸੂਫ਼ੀ-ਕਾਵਿ ਦੀ ਧਾਰਾ ਨਾਲ

(ਅ) ਕਿੱਸਾ-ਕਾਵਿ ਦੀ ਧਾਰਾ ਨਾਲ

(ੲ) ਗੁਰਮਤਿ-ਕਾਵਿ ਦੀ ਧਾਰਾ ਨਾਲ

(ਸ) ਬੀਰ-ਕਾਵਿ ਦੀ ਧਾਰਾ ਨਾਲ

ਪ੍ਰਸ਼ਨ 2. ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਹੋਏ ਹਨ?

(ੳ) ਪਹਿਲੇ

(ਅ) ਦੂਜੈ

(ੲ) ਚੌਥੇ

(ਸ) ਪੰਜਵੇਂ

ਪ੍ਰਸ਼ਨ 3. ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ?

(ੳ) 1563 ਈ. ਵਿੱਚ

(ਅ) 1559 ਈ. ਵਿੱਚ

(ੲ) 1552 ਈ. ਵਿੱਚ

(ਸ) 1479 ਈ. ਵਿੱਚ

ਪ੍ਰਸ਼ਨ 4. ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਕਿਸ ਸਥਾਨ ‘ਤੇ ਹੋਇਆ?

(ੳ) ਸ੍ਰੀ ਅੰਮ੍ਰਿਤਸਰ ਵਿਖੇ

(ਅ) ਸੁਲਤਾਨਪੁਰ ਲੋਧੀ ਵਿਖੇ

(ੲ) ਕਰਤਾਰਪੁਰ ਸਾਹਿਬ ਵਿਖੇ

(ਸ) ਗੋਇੰਦਵਾਲ ਸਾਹਿਬ ਵਿਖੇ

ਪ੍ਰਸ਼ਨ 5. ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਕੁਰਬਾਨੀ ਕਦੋਂ ਦਿੱਤੀ?

(ੳ) 1606 ਈ. ਵਿੱਚ

(ਅ) 1637 ਈ. ਵਿੱਚ

(ੲ) 1574 ਈ. ਵਿੱਚ

(ਸ) 1539 ਈ. ਵਿੱਚ

ਪ੍ਰਸ਼ਨ 6. ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਸ ਸਥਾਨ ‘ਤੇ ਆਪਣੀ ਕੁਰਬਾਨੀ ਦਿੱਤੀ?

(ੳ) ਦਿੱਲੀ ਵਿਖੇ

(ਅ) ਤਰਨਤਾਰਨ ਵਿਖੇ

(ੲ) ਲਾਹੌਰ ਵਿਖੇ

(ਸ) ਸ੍ਰੀ ਅੰਮ੍ਰਿਤਸਰ ਵਿਖੇ

ਪ੍ਰਸ਼ਨ 7. ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜੀਵਨ-ਕਾਲ ਕਿਹੜਾ ਹੈ?

(ੳ) 1479-1574 ਈ.

(ਅ) 1563-1606 ਈ.

(ੲ) 1469-1539 ਈ.

(ਸ) 1559-1637 ਈ.

ਪ੍ਰਸ਼ਨ 8. ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ?

(ੳ) ਬਾਬਾ ਬੁੱਢਾ ਜੀ

(ਅ) ਸ੍ਰੀ ਗੁਰੂ ਅਮਰਦਾਸ ਜੀ

(ੲ) ਸ੍ਰੀ ਗੁਰੂ ਰਾਮਦਾਸ ਜੀ

(ਸ) ਤੇਜਭਾਨ ਜੀ

ਪ੍ਰਸ਼ਨ 9. ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ?

(ੳ) ਮਾਤਾ ਤ੍ਰਿਪਤਾ ਜੀ

(ਅ) ਮਾਤਾ ਲੱਖੋ ਜੀ

(ੲ) ਮਾਤਾ ਦਾਨੀ ਜੀ

(ਸ) ਮਾਤਾ ਭਾਨੀ ਜੀ

ਪ੍ਰਸ਼ਨ 10. ਸ੍ਰੀ ਗੁਰੂ ਰਾਮਦਾਸ ਜੀ ਦੇ ਕਿੰਨੇ ਪੁੱਤਰ ਸਨ?

(ੳ) ਦੋ

(ਅ) ਤਿੰਨ

(ੲ) ਚਾਰ

(ਸ) ਪੰਜ

ਪ੍ਰਸ਼ਨ 11. ਸ੍ਰੀ ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ ਦਾ ਕੀ ਨਾਂ ਸੀ?

(ੳ) ਪ੍ਰਿਥੀ ਚੰਦ

(ਅ) ਮਹਾਂਦੇਵ

(ੲ) ਅਰਜਨ ਦੇਵ

(ਸ) ਲਖਮੀ ਦਾਸ

ਪ੍ਰਸ਼ਨ 12. ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਦੋਂ ਗੁਰਗੱਦੀ ਬਖ਼ਸ਼ੀ ਗਈ?

(ੳ) 1552 ਈ. ਵਿੱਚ

(ਅ) 1581 ਈ. ਵਿੱਚ

(ੲ) 1559 ਈ. ਵਿੱਚ

(ਸ) 1479 ਈ. ਵਿੱਚ

ਪ੍ਰਸ਼ਨ 13. ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦੀ ਸੰਪਾਦਨਾ ਕਿਹੜੇ ਗੁਰੂ ਜੀ ਦੁਆਰਾ ਕੀਤੀ ਗਈ?

(ੳ) ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ

(ਅ) ਸ੍ਰੀ ਗੁਰੂ ਅੰਗਦ ਦੇਵ ਜੀ ਦੁਆਰਾ

(ੲ) ਸ੍ਰੀ ਗੁਰੂ ਅਮਰਦਾਸ ਜੀ ਦੁਆਰਾ

(ਸ) ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ

ਪ੍ਰਸ਼ਨ 14. ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦੀ ਬਾਣੀ ਕਿੰਨੇ ਰਾਗਾਂ ਵਿੱਚ ਹੈ?

(ੳ) ਸਤਾਰਾਂ

(ਅ) ਉੱਨੀ

(ੲ) ਤੀਹ

(ਸ) ਇਕੱਤੀ

ਪ੍ਰਸ਼ਨ 15. ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ?

(ੳ) ਇਕੱਤੀ

(ਅ) ਤੀਹ

(ੲ) ਸਤਾਰਾਂ

(ਸ) ਅਠਾਰਾਂ

ਪ੍ਰਸ਼ਨ 16. ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਸਭ ਤੋਂ ਵੱਧ ਬਾਣੀ ਕਿਸ ਦੀ ਹੈ?

(ੳ) ਸ੍ਰੀ ਗੁਰੂ ਨਾਨਕ ਦੇਵ ਜੀ ਦੀ

(ੲ) ਸ੍ਰੀ ਗੁਰੂ ਰਾਮਦਾਸ ਜੀ ਦੀ

(ਅ) ਸ੍ਰੀ ਗੁਰੂ ਅਮਰਦਾਸ ਜੀ ਦੀ

(ਸ) ਸ੍ਰੀ ਗੁਰੂ ਅਰਜਨ ਦੇਵ ਜੀ ਦੀ

ਪ੍ਰਸ਼ਨ 17. ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਬਾਣੀ ਕਿਹੜੀ ਹੈ?

(ੳ) ਸੁਖਮਨੀ ਸਾਹਿਬ

(ਅ) ਮਾਝ ਰਾਗ ਦਾ ਬਾਰਹ ਮਾਹ

(ੲ) ਬਾਵਨ ਅੱਖਰੀ

(ਸ) ਵਾਰਾਂ

ਪ੍ਰਸ਼ਨ 18. ਮਾਝ ਰਾਗ ਦਾ ਬਾਰਹ ਮਾਹ ਕਿਸ ਦੀ ਰਚਨਾ ਹੈ?

(ੳ) ਸ੍ਰੀ ਗੁਰੂ ਨਾਨਕ ਦੇਵ ਜੀ ਦੀ

(ੲ) ਸ੍ਰੀ ਗੁਰੂ ਰਾਮਦਾਸ ਜੀ ਦੀ

(ੲ) ਸ੍ਰੀ ਗੁਰੂ ਅਮਰਦਾਸ ਜੀ ਦੀ

(ਸ) ਸ੍ਰੀ ਗੁਰੂ ਅਰਜਨ ਦੇਵ ਜੀ ਦੀ

ਪ੍ਰਸ਼ਨ 19. ਹੇਠ ਦਿੱਤੀਆਂ ਰਚਨਾਵਾਂ ਕਿਸ ਦੁਆਰਾ ਰਚੀਆਂ ਗਈਆਂ ਹਨ?

ਸੁਖਮਨੀ, ਬਾਰਹ ਮਾਹ (ਰਾਗ ਮਾਝ), ਬਾਵਨ ਅੱਖਰੀ।

(ੳ) ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ

(ਅ) ਸ੍ਰੀ ਗੁਰੂ ਅਮਰਦਾਸ ਜੀ ਦੁਆਰਾ

(ੲ) ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ

(ਸ) ਭਾਈ ਗੁਰਦਾਸ ਜੀ ਦੁਆਰਾ

ਪ੍ਰਸ਼ਨ 20. ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ ਕਿਸ ਦੀ ਰਚਨਾ ਹੈ?

(ੳ) ਭਾਈ ਗੁਰਦਾਸ ਜੀ ਦੀ

(ਅ) ਸ੍ਰੀ ਗੁਰੂ ਅਰਜਨ ਦੇਵ ਜੀ ਦੀ

(ੲ) ਸ੍ਰੀ ਗੁਰੂ ਅਮਰਦਾਸ ਜੀ ਦੀ

(ਸ) ਸ੍ਰੀ ਗੁਰੂ ਨਾਨਕ ਦੇਵ ਜੀ ਦੀ

ਪ੍ਰਸ਼ਨ 21. ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਕਿਹੜੀ ਹੈ?

(ੳ) ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ

(ਅ) ਸਤਿਗੁਰ ਨਾਨਕ ਪ੍ਰਗਟਿਆ

(ੲ) ਸੋ ਕਿਉ ਮੰਦਾ ਆਖੀਐ

(ਸ) ਕਿਰਪਾ ਕਰਿ ਕੈ ਬਖਸਿ ਲੈਹੁ

ਪ੍ਰਸ਼ਨ 22. ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਕਿਸ ਨੂੰ ਮਾਤਾ-ਪਿਤਾ ਦੇ ਰੂਪ ਵਿੱਚ ਦੇਖਦੇ ਹਨ?

(ੳ) ਗੁਰੂ ਨੂੰ

(ਅ) ਸੰਗਤ ਨੂੰ

(ੲ) ਪਰਮਾਤਮਾ ਨੂੰ

(ਸ) ਜੀਵਾਂ ਨੂੰ

ਪ੍ਰਸ਼ਨ 23. ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ ਨਾਂ ਦੀ ਰਚਨਾ/ਕਵਿਤਾ ਕਿਸ ਨੂੰ ਸੰਬੋਧਨ ਕੀਤੀ ਗਈ ਹੈ?

(ੳ) ਪਰਮਾਤਮਾ ਨੂੰ

(ਅ) ਮਾਤਾ-ਪਿਤਾ ਨੂੰ

(ੲ) ਸੰਬੰਧੀਆਂ ਨੂੰ

(ਸ) ਸੰਗਤ ਨੂੰ

ਪ੍ਰਸ਼ਨ 24. ‘ਬੰਧਪੁ’ ਸ਼ਬਦ ਦਾ ਕੀ ਅਰਥ ਹੈ?

(ੳ) ਸਾਥੀ

(ਅ) ਨੋਕਰ

(ੲ) ਮਿੱਤਰ

(ਸ) ਰਿਸ਼ਤੇਦਾਰ

ਪ੍ਰਸ਼ਨ 25. ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ ਨਾਂ ਦੀ ਰਚਨਾ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਕਿਸ ਨੂੰ ਭ੍ਰਾਤਾ/ਭਰਾ ਦੇ ਰੂਪ ਵਿੱਚ ਦੇਖਦੇ ਹਨ?

(ੳ) ਪਰਮਾਤਮਾ ਨੂੰ

(ਅ) ਜੀਵ ਨੂੰ

(ੲ) ਰਿਸ਼ਤੇਦਾਰਾਂ ਨੂੰ

(ਸ) ਸਾਥੀਆਂ ਨੂੰ

ਪ੍ਰਸ਼ਨ 26. ਸਭ ਥਾਵਾਂ ‘ਤੇ ਕੋਣ ਸਾਡਾ ਰਾਖਾ ਹੈ?

(ੳ) ਮਾਂ-ਬਾਪ

(ਅ) ਰਿਸ਼ਤੇਦਾਰ

(ੲ) ਗੁਰੂ

(ਸ) ਪਰਮਾਤਮਾ

ਪ੍ਰਸ਼ਨ 27. ‘ਭਉ’ ਦਾ ਅਰਥ ਕੀ ਹੈ?

(ੳ) ਭਰਾ

(ਅ) ਭੈਣ

(ੲ) ਡਰ

(ਸ) ਹੌਂਸਲਾ

ਪ੍ਰਸ਼ਨ 28. ‘ਕਾੜਾ’ ਸ਼ਬਦ ਦਾ ਸਹੀ ਅਰਥ ਚੁਣੋ।

(ੳ) ਕਿੱਥੇ

(ਅ) ਕਿਹੜਾ

(ੲ) ਚਿੰਤਾ

(ਸ) ਕੀੜਾ

ਪ੍ਰਸ਼ਨ 29. ਕਿਸ ਦੀ ਕਿਰਪਾ ਨਾਲ ਜੀਵ ਪ੍ਰਭੂ ਨਾਲ ਸਾਂਝ ਸਥਾਪਿਤ ਕਰ ਸਕਦਾ ਹੈ?

(ੳ) ਸੰਗਤ ਦੀ

(ਅ) ਪਰਮਾਤਮਾ ਦੀ

(ੲ) ਭੈਣਾਂ-ਭਰਾਵਾਂ ਦੀ

(ਸ) ਰਿਸ਼ਤੇਦਾਰਾਂ ਦੀ

ਪ੍ਰਸ਼ਨ 30. ਜੀਵ ਦਾ ਆਸਰਾ ਕੌਣ ਬਣਦਾ ਹੈ?

(ੳ) ਸੰਗੀ-ਸਾਥੀ

(ਅ) ਪ੍ਰਭੂ/ਪਰਮਾਤਮਾ

(ੲ) ਭੈਣ-ਭਰਾ

(ਸ) ਰਿਸ਼ਤੇਦਾਰ

ਪ੍ਰਸ਼ਨ 31. ‘ਤੂੰ ਹੈ ਮੇਰਾ ਮਾਣਾ’ ਵਿੱਚ ਜੀਵ ਵੱਲੋਂ ਕਿਸ ਨੂੰ ਆਪਣਾ ਮਾਣ ਕਿਹਾ ਗਿਆ ਹੈ?

(ੳ) ਮਾਂ-ਬਾਪ ਨੂੰ

(ਅ) ਭਰਾ ਨੂੰ

(ੲ) ਰਿਸ਼ਤੇਦਾਰਾਂ ਨੂੰ

(ਸ) ਪਰਮਾਤਮਾ ਨੂੰ

ਪ੍ਰਸ਼ਨ 32. ਇਹ ਜਗਤ-ਤਮਾਸ਼ਾ ਜਾਂ ਜਗਤ-ਅਖਾੜਾ ਕਿਸ ਦਾ ਬਣਾਇਆ ਹੋਇਆ ਹੈ?

(ੳ) ਮਨੁੱਖ ਦਾ

(ਅ) ਸੰਸਾਰਿਕ ਜੀਵਾਂ ਦਾ

(ੲ) ਪ੍ਰਭੂ/ਪਰਮਾਤਮਾ ਦਾ

(ਸ) ਪ੍ਰਕਿਰਤੀ ਦਾ

ਪ੍ਰਸ਼ਨ 33. ‘ਤੁਝ ਬਿਨੁ ਦੂਜਾ ਅਵਰੁ ਨ ਕੋਈ’ ਅਨੁਸਾਰ ਕਿਸ ਵਰਗਾ ਕੋਈ ਦੂਜਾ ਨਹੀਂ ਹੈ?

(ੳ) ਮਨੁੱਖ ਵਰਗਾ

(ਅ) ਪਰਮਾਤਮਾ ਵਰਗਾ

(ੲ) ਰਿਸ਼ਤੇਦਾਰਾਂ ਵਰਗਾ

(ਸ) ਸਾਥੀਆਂ ਵਰਗਾ

ਪ੍ਰਸ਼ਨ 34. ਸਾਰੇ ਜੀਵ-ਜੰਤ ਕਿਸ ਦੇ ਪੈਦਾ ਕੀਤੇ ਹੋਏ ਹਨ?

(ੳ) ਪ੍ਰਕਿਰਤੀ ਦੇ

(ਅ) ਪਰਮਾਤਮਾ ਦੇ

(ੲ) ਮਨੁੱਖ ਦੇ

(ਸ) ਧਰਤੀ ਦੇ

ਪ੍ਰਸ਼ਨ 35. ਕਿਸ ਨੇ ਜੀਵਾਂ ਨੂੰ ਆਪਣੀ ਮਰਜ਼ੀ ਅਨੁਸਾਰ ਵੱਖ-ਵੱਖ ਕੰਮਾਂ ਵਿੱਚ ਲਾਇਆ ਹੋਇਆ ਹੈ?

(ੳ) ਮਾਂ-ਬਾਪ ਨੇ

(ਅ) ਗੁਰੂ ਨੇ

(ੲ) ਅਧਿਆਪਕਾਂ ਨੇ

(ਸ) ਪਰਮਾਤਮਾ ਨੇ

ਪ੍ਰਸ਼ਨ 36. ਜਗਤ/ਸੰਸਾਰ ਵਿੱਚ ਸਭ ਕੁਝ ਕਿਸ ਦਾ ਕੀਤਾ ਹੋ ਰਿਹਾ ਹੈ?

(ੳ) ਲੋਕਾਂ ਦਾ

(ਅ) ਅਮੀਰਾਂ ਦਾ

(ੲ) ਪ੍ਰਭੂ ਦਾ

(ਸ) ਮਜ਼ਦੂਰਾਂ ਦਾ

ਪ੍ਰਸ਼ਨ 37. ‘ਅਸਾੜਾ’ ਸ਼ਬਦ ਦਾ ਕੀ ਅਰਥ ਹੈ?

(ੳ) ਸਾਡਾ

(ਅ) ਤੁਹਾਡਾ

(ੲ) ਪ੍ਰਭੂ ਦਾ

(ਸ) ਜੀਵਾਂ ਦਾ

ਪ੍ਰਸ਼ਨ 38. ਮਹਾਂ ਸੁੱਖ ਦੀ ਪ੍ਰਾਪਤੀ ਕੀ ਕਰਨ ‘ਤੇ ਮਿਲਦੀ ਹੈ?

(ੳ) ਮਿਹਨਤ ਕਰਨ ‘ਤੇ

(ੲ) ਅਭਿਆਸ ਕਰਨ ‘ਤੇ

ਪ੍ਰਸ਼ਨ 39. ਜੀਵ ਦਾ ਮਨ ਕੀ ਕਰਨ ‘ਤੇ ਠੰਢਾ ਹੁੰਦਾ ਹੈ?

(ੳ) ਪ੍ਰਭੂ ਦਾ ਗੁਣ ਗਾਉਣ ‘ਤੇ

(ਅ) ਧਿਆਨ ਦੇਣ ‘ਤੇ

(ੲ) ਵੱਡਿਆਂ ਦੀ ਸਿੱਖਿਆ ਪ੍ਰਾਪਤ ਕਰਨ ‘ਤੇ

(ਸ) ਨਾਮ-ਸਿਮਰਨ ਕਰਨ ‘ਤੇ

ਪ੍ਰਸ਼ਨ 40. ‘ਸੀਤਲਾਇਆ’ ਦਾ ਕੀ ਅਰਥ ਹੈ?

(ੳ) ਚੁੱਪ ਹੋ ਗਿਆ

(ਅ) ਠੰਢਾ ਹੋ ਗਿਆ

(ੲ) ਗਰਮ ਹੋ ਗਿਆ

(ਸ) ਗੁੰਮ ਹੋ ਗਿਆ

ਪ੍ਰਸ਼ਨ 41. ਜੀਵ ਅੰਦਰ ਆਤਮਿਕ ਉਤਸ਼ਾਹ ਦੀ ਹਾਲਤ ਕਿਸ ਰਾਹੀਂ ਪ੍ਰਬਲ ਹੁੰਦੀ ਹੈ?

(ੳ) ਸਚਾਈ ਰਾਹੀਂ

(ਅ) ਸ਼ਾਂਤਮਈ ਅਵਸਥਾ ਰਾਹੀਂ

(ੲ) ਪੂਰਨ ਗੁਰੂ ਰਾਹੀਂ

(ਸ) ਮਿਹਨਤ ਰਾਹੀਂ

ਪ੍ਰਸ਼ਨ 42. ‘ਬਿਖਾੜਾ’ ਸ਼ਬਦ ਦਾ ਸਹੀ ਅਰਥ ਚੁਣੋ।

(ੳ) ਔਖਾ/ਬਿਖ਼ਮ

(ਅ) ਸੌਖਾ

(ੲ) ਸ਼ਾਂਤਮਈ

(ਸ) ਵੇਖਣਯੋਗ