‘ਝ’ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ
1. ਝੋਲੀ ਚੁੱਕਣੀ – ਖੁਸ਼ਾਮਦ ਕਰਨੀ – ਹਰਪਾਲ ਤਾਂ ਆਪਣੇ ਅਫ਼ਸਰਾਂ ਦੀ ਝੋਲੀ ਚੁੱਕ ਕੇ ਆਪਣਾ ਕੰਮ ਕਢਵਾ ਲੈਂਦਾ ਹੈ।
2. ਝੱਗ ਵਾਂਗ ਬੈਠ ਜਾਣਾ – ਹਾਰ ਮੰਨ ਲੈਣੀ – ਮੇਰੀਆਂ ਖਰੀਆਂ – ਖਰੀਆਂ ਗੱਲਾਂ ਸੁਣ ਕੇ ਗੁਰਜੀਤ ਝੱਗ ਵਾਂਗ ਬੈਠ ਗਿਆ।