Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਜੈਨ ਧਰਮ ਦੀ ਉੱਤਪਤੀ


ਪ੍ਰਸ਼ਨ. ਜੈਨ ਧਰਮ ਦੀ ਉੱਤਪਤੀ ਤੇ ਵਿਕਾਸ ਦਾ ਵਰਣਨ ਸੰਖੇਪ ਵਿੱਚ ਕਰੋ।

ਉੱਤਰ : ਜੈਨ ਧਰਮ ਦੇ ਅਨੁਆਈਆਂ ਦਾ ਵਿਚਾਰ ਹੈ ਕਿ ਉਹਨਾਂ ਦਾ ਧਰਮ ਰਿਗਵੈਦਿਕ ਕਾਲ ਤੋਂ ਹੀ ਚਲਿਆ ਆ ਰਿਹਾ ਹੈ, ਕਿਉਂਕਿ ਰਿਗਵੇਦ ਵਿਚ ਰਿਸ਼ਭ ਅਤੇ ਅਰਿਸ਼ਟਨਮੀ ਜੈਨ ਤੀਰਥੰਕਰਾਂ ਦੇ ਨਾਂ ਆਉਂਦੇ ਹਨ। ਉਹਨਾਂ ਦੇ ਧਰਮ ਬਾਰੇ ਵਿਸ਼ਨੂੰ ਅਤੇ ਭਗਵਤ ਪੁਰਾਣਾਂ ਵਿਚ ਵੀ ਆਉਂਦਾ ਹੈ। ਇਸ ਲਈ ਜੈਨ ਧਰਮ ਵੈਦਿਕ ਧਰਮ ਜਿੰਨਾ ਹੀ ਪੁਰਾਣਾ ਹੈ।

ਜੈਨ ਧਰਮ ਦੇ ਪਹਿਲੇ ਤੀਰਥੰਕਰ ਰਿਸ਼ਭਦੇਵ ਆਖੇ ਜਾਂਦੇ ਹਨ। ਉਹਨਾਂ ਤੋਂ ਪਿੱਛੋਂ ਬਾਕੀ ਤੀਰਥੰਕਰਾਂ ਦਾ ਪਤਾ ਨਹੀਂ ਲੱਗਦਾ। ਤੇਈਵੇਂ ਤੀਰਥੰਕਰ ਪਾਰਸ਼ਿਵਨਾਥ ਨੂੰ ਮੰਨਿਆ ਜਾਂਦਾ ਹੈ ਜੋ ਕਾਸ਼ੀ ਦੇ ਰਾਜਾ ਅਸ਼ਵ ਸੇਨ ਦੇ ਪੁੱਤਰ ਸਨ।

ਆਧੁਨਿਕ ਜੈਨ ਧਰਮ ਦੇ ਸੰਸਥਾਪਕ ਤਾਂ ਸੁਆਮੀ ਮਹਾਂਵੀਰ ਹਨ। ਉਹਨਾਂ ਦੀਆਂ ਸਰਲ ਸਿੱਖਿਆਵਾਂ ਤੇ ਜਾਦੂ ਭਰੇ ਵਿਅਕਤੀਤਵ ਨਾਲ ਜੈਨ ਧਰਮ ਬਹੁਤ ਲੋਕਪ੍ਰਿਅ ਹੋਇਆ। ਉਹਨਾਂ ਦੇ ਚੇਲੇ ਮਿਥਲ, ਚੰਪਾ ਅਤੇ ਵੈਸ਼ਾਲੀ ਆਦਿ ਰਾਜਾਂ ਵਿਚ ਰਹਿੰਦੇ ਸਨ। ਸੁਆਮੀ ਜੀ ਅਨੁਸਾਰ ਉਹਨਾਂ ਦੇ ਅਨੁਆਈਆਂ ਦੀ
ਗਿਣਤੀ 14 ਹਜ਼ਾਰ ਹੋ ਗਈ ਸੀ।


प्रश्न.जैन धर्म की उत्पत्ति एवं विकास का संक्षेप में वर्णन करें।

उत्तर: जैन धर्म के अनुयायियों का मानना है कि उनका धर्म ऋग्वैदिक काल से अस्तित्व में है, क्योंकि ऋग्वेद में ऋषभ और अरिष्टनामी जैन तीर्थंकरों के नाम आते हैं। उनके धर्म का जिक्र विष्णु और भागवत पुराण में भी आता है। अतः जैन धर्म उतना ही पुराना है जितना वैदिक धर्म।

जैन धर्म के पहले तीर्थंकर को ऋषभदेव कहा जाता है। उनके बाद शेष तीर्थंकरों का पता नहीं चलता। तीसरे तीर्थंकर पारशिवनाथ को माना जाता है, जो काशी के राजा अश्व सेन के पुत्र थे।

आधुनिक जैन धर्म के संस्थापक स्वामी महावीर हैं। उनकी सरल शिक्षाओं और जादुई व्यक्तित्व ने जैन धर्म को बहुत लोकप्रिय बना दिया। उनके शिष्य मिथल, चंपा और वैशाली राज्यों में रहते थे।  स्वामीजी के अनुसार उनके अनुयायियों की संख्या बढ़कर 14 हजार हो गई थी।


Question. Briefly describe the origin and development of Jainism.

Answer: Followers of Jainism believe that their religion has been in existence since the Rigvedic period because the names of Rishabh and Arishtanami Jain Tirthankaras appear in the Rigveda. Their religion is also mentioned in Vishnu and Bhagwat Purana. Therefore, Jainism is as old as the Vedic religion.

The first Tirthankar of Jainism is called Rishabhdev. After Him, the remaining Tirthankaras are not known. The third Tirthankara is considered to be Parshivnath, who was the son of King Ashwa Sen of Kashi.

The founder of modern Jainism is Swami Mahavir. His simple teachings and magical personality made Jainism very popular. His disciples lived in the states of Mithal, Champa, and Vaishali. According to Swamiji, the number of his followers had increased to 14 thousand.