Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਜੈਨ ਧਰਮ ਤੇ ਬੁੱਧ ਧਰਮ


ਪ੍ਰਸ਼ਨ. ਛੇਵੀਂ ਸਦੀ ਈਸਵੀ ਪੂਰਵ ਵਿਚ ਭਾਰਤ ਵਿਚ ਦੋਵੇਂ ਧਰਮ ਜੈਨ ਧਰਮ ਤੇ ਬੁੱਧ ਧਰਮ ਦੇ ਉਥਾਨ ਦੇ ਮੁੱਖ ਕਾਰਣ ਸੰਖੇਪ ਵਿਚ ਲਿਖੋ।

ਉੱਤਰ : ਛੇਵੀਂ ਸਦੀ ਈਸਵੀ ਪੂਰਵ ਵਿਚ ਜੈਨ ਧਰਮ ਅਤੇ ਬੁੱਧ ਧਰਮ ਦਾ ਉਦੈ ਹੋਇਆ ਜਿਨ੍ਹਾਂ ਦੇ ਉਥਾਨ ਦੇ ਕਈ ਕਾਰਨ ਸਨ। ਹਿੰਦੂ ਧਰਮ ਵਿਚ ਬਹੁਤ ਸਾਰੀਆਂ ਗੁੰਝਲਾਂ ਪੈ ਗਈਆਂ ਤੇ ਧਰਮ ਬਹੁਤ ਜਟਿਲ ਹੋ ਗਿਆ। ਸਾਧਾਰਨ ਲੋਕ ਇਨ੍ਹਾਂ ਦੋਵਾਂ ਧਰਮਾਂ ਦੀ ਥਾਂ ਸਰਲ ਧਰਮ ਦੀ ਖੋਜ ਕਰਨ ਲੱਗ ਪਏ ਸਨ।

ਹਿੰਦੂ ਧਰਮ ਬਹੁਤ ਖਰਚੀਲਾ ਹੋ ਗਿਆ ਸੀ। ਇਸ ਦੇ ਰੀਤੀ-ਰਿਵਾਜ ਪੂਰੇ ਕਰਨ ਲਈ ਲੋਕਾਂ ਲਈ ਬਹੁਤ ਖਰਚ ਕਰਨੇ ਪੈਂਦੇ ਸਨ। ਇਸ ਲਈ ਲੋਕ ਘੱਟ ਖਰਚੀਲੇ ਧਰਮ ਦੀ ਭਾਲ ਕਰਨ ਲਗ ਪਏ।

ਵੈਦਿਕ ਧਰਮ ਵਿਚ ਛੂਤ-ਛਾਤ ਤੇ ਜਾਤੀ ਪ੍ਰਥਾ ਕਾਰਨ ਸੂਦਰਾਂ ਦੀ ਹਾਲਤ ਬਹੁਤ ਗਿਰ ਗਈ ਸੀ। ਉਹ ਲੋਕ ਇਸ ਤਰ੍ਹਾਂ ਦੇ ਧਰਮ ਨੂੰ ਲੋਚਦੇ ਸਨ ਜਿਸ ਵਿਚ ਊਚ ਨੀਚ ਤੇ ਛੂਤ-ਛਾਤ ਨਾ ਹੋਵੇ।

ਵੈਦਿਕ ਧਰਮ ਦੇ ਸਾਰੇ ਗ੍ਰੰਥ ਸੰਸਕ੍ਰਿਤ ਵਿਚ ਸਨ। ਇਸ ਨੂੰ ਆਮ ਲੋਕ ਨਹੀਂ ਸਮਝ ਸਕਦੇ ਸਨ। ਇਸ ਲਈ ਆਮ ਜਨਤਾ ਉਸ ਧਰਮ ਨੂੰ ਲੱਭਦੀ ਸੀ ਜਿਸ ਦੇ ਗ੍ਰੰਥ ਤੇ ਉਪਦੇਸ਼ ਉਹਨਾਂ ਦੀ ਆਪਣੀ ਬੋਲਣ ਵਾਲੀ ਭਾਸ਼ਾ ਵਿਚ ਹੋਣ। ਇਸ ਤੋਂ ਬਿਨਾਂ ਹਿੰਦੂ ਧਰਮ ਵਿਚਲੀ ਪਸ਼ੂ ਬਲੀ ਤੇ ਯੱਗਾਂ ਤੇ ਮੰਤਰਾਂ ਤੇ ਵਿਸ਼ਵਾਸ ਵੀ ਬੁੱਧ ਤੇ ਜੈਨ ਧਰਮ ਦੇ ਉਦੈ ਦੇ ਕਾਰਨ ਬਣ ਗਏ ਸਨ।


प्रश्न. छठी शताब्दी ईसा पूर्व में भारत में जैन और बौद्ध दोनों धर्मों के उदय के मुख्य कारणों को संक्षेप में लिखिए।

उत्तर: जैन धर्म और बौद्ध धर्म का उदय ईसा पूर्व छठी शताब्दी में हुआ, जिनके उदय के कई कारण थे।  हिंदू धर्म में कई जटिलताएं पैदा हो गईं थीं , इसलिए धर्म बहुत जटिल हो गया था। आम लोग इन दोनों धर्मों के स्थान पर सरल धर्म की खोज करने लगे।

हिंदू धर्म बहुत महंगा हो गया था। इसकी रस्मों को पूरा करने के लिए लोगों को काफी खर्च करना पड़ता था। इसलिए लोग कम खर्चीले धर्म की तलाश करने लगे।

वैदिक धर्म में जाति व्यवस्था के कारण शूद्रों की स्थिति बहुत ख़राब हो गयी थी। वे लोग ऐसा ही धर्म चाहते थे जिसमें कोई ऊँच-नीच तथा छुआछूत न हो।

वैदिक धर्म के सभी ग्रन्थ संस्कृत में थे। आम लोग इसे समझ नहीं सकते थे। इसलिए आम लोग उस धर्म की तलाश में थे जिसके धर्मग्रंथ और शिक्षाएँ उनकी अपनी बोलचाल की भाषा में हों। इसके अलावा हिंदू धर्म में पशुओं की बलि, यज्ञ, मंत्र और विश्वास भी बौद्ध धर्म और जैन धर्म के उदय के कारण बन गए।


Question. Write briefly the main reasons for the rise of both Jainism and Buddhism in India in the sixth century BC.

Answer: Jainism and Buddhism emerged in the sixth century BC, and there were many reasons for their rise. Many complexities had arisen in Hinduism, hence the religion had become very complex. Common people started searching for a simpler religion in place of these two religions.

Hinduism had become very expensive. People had to spend a lot to complete their rituals. Therefore people started looking for less expensive religions.

Due to the caste system in Vedic religion, the condition of Shudras had become very bad. They wanted a religion in which there was no discrimination and untouchability.

All the texts of Vedic religion were in Sanskrit. Common people could not understand it. Therefore, common people were looking for a religion whose scriptures and teachings were in their spoken language. Apart from this, animal sacrifice, yajna, mantra, and belief in Hinduism also became the reason for the rise of Buddhism and Jainism.