CBSECBSE 12 Sample paperClass 12 Punjabi (ਪੰਜਾਬੀ)Education

ਜੇਠ ਦੀ ਧੁੱਪ ਦੀ ਸੜਕ


ਪ੍ਰਸ਼ਨ. ਜੇਠ ਦੀ ਧੁੱਪ ਕਾਰਨ ਸੜਕ ਦੀ ਹਾਲਤ ਕਿਹੋ ਜਿਹੀ ਸੀ?

ਉੱਤਰ : ਰੋੜਿਆਂ ਵਾਲੀ ਸੜਕ ’ਤੇ ਡਾਂਵਾਂ-ਡੋਲੇ ਖਾ ਕੇ ਪ੍ਰੋਫ਼ੈਸਰ ਹੌਲੀ-ਹੌਲੀ ਅੱਗੇ ਵੱਧ ਰਿਹਾ ਸੀ। ਪ੍ਰੋਫ਼ੈਸਰ ਨੂੰ ਅਜਿਹੀ ਸੜਕ ਤੇ ਰਸਤਾ ਜਿੰਦਗੀ ਦੀਆਂ ਮੁਸ਼ਕਲਾਂ ਵਾਂਗ ਹੀ ਲੱਗਦਾ ਹੈ; ਜਿਵੇਂ ਮਨੁੱਖ ਜਿੰਦਗੀ ਦੇ ਖੱਟੇ-ਮਿੱਠੇ ਸੁਆਦ ਚਖਦਾ ਹੋਇਆ ਅੱਗੇ ਵਧਦਾ ਜਾਂਦਾ ਹੈ।