Blogging History Latest ਛੋਟੀ ਜਿਹੀ ਕਵਿਤਾ June 20, 2023June 20, 2023 big chhoti si baat, Nikki jihi Kavita, short poem, short poem in Punjabi ਮੇਰੀ ਕਵਿਤਾ ਛਪੀਤੂੰ ਅਖ਼ਬਾਰ ਲੱਭ ਕੇ ਸੰਭਾਲਿਆਤੇਰਾ ਸੰਭਾਲਣਾਮੈਂ ਹੁਣ ਤਕ ਸਾਂਭਿਆ ਹੋਇਆ ਹੈ। ਜਗਦੀਪ ਸਿੱਧੂ