Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਚੰਦਰ ਗੁਪਤ ਮੌਰੀਆ


ਪ੍ਰਸ਼ਨ. ਚੰਦਰ ਗੁਪਤ ਮੌਰੀਆ ਦਾ ਚਰਿਤਰ ਤੇ ਸਫਲਤਾਵਾਂ ਸੰਖੇਪ ਵਿਚ ਵਰਣਨ ਕਰੋ।

ਉੱਤਰ : ਚੰਦਰ ਗੁਪਤ ਮੌਰੀਆ ਵਿਚ ਸਫਲ ਮਨੁੱਖ ਦੀਆਂ ਵਿਸ਼ੇਸ਼ਤਾਈਆਂ ਸਨ।

ਉਹ ਸ਼ਿਕਾਰ ਦਾ ਪ੍ਰੇਮੀ ਸੀ।

ਸੁੰਦਰਤਾ ਤੇ ਕੁਦਰਤੀ ਨਜ਼ਾਰਿਆਂ ਨਾਲ ਉਸਦਾ ਬਹੁਤ ਲਗਾਉ ਸੀ।

ਉਹ ਨਿਆਂ ਪ੍ਰੇਮੀ ਸ਼ਾਸਕ ਸੀ, ਨਿਆਂ ਦਿੰਦੇ ਹੋਏ ਉਹ ਆਪਣਾ-ਪਰਾਇਆ ਕੁਝ ਨਹੀਂ ਦੇਖਦਾ ਸੀ।

ਉਸ ਨੂੰ ਕੁਸ਼ਲ ਰਾਜਨੀਤੀਵਾਨ ਵੀ ਆਖਿਆ ਜਾ ਸਕਦਾ ਹੈ।

ਉਸ ਅੰਦਰ ਆਪਣੇ ਰਾਜਨੀਤਿਕ ਗੁਰੂ ਕੋਟੱਲਿਆ ਪ੍ਰਤੀ ਬਹੁਤ ਆਦਰ ਤੇ ਸਤਿਕਾਰ ਸੀ।

ਉਹ ਇਕ ਨਿਰੰਕੁਸ਼ ਸ਼ਾਸਕ ਸੀ, ਪਰ ਉਸ ਨੇ ਆਪਣੀਆਂ ਸ਼ਕਤੀਆਂ ਜਨਤਾ ਦੀ ਭਲਾਈ ਲਈ ਹੀ ਵਰਤੀਆਂ ਸਨ।

ਚੰਦਰ ਗੁਪਤ ਮੌਰੀਆ ਇਕ ਮਹਾਨ ਵਿਜੇਤਾ ਸੀ।

ਉਸ ਨੇ ਜਿਧਰ ਨੂੰ ਮੂੰਹ ਚੁੱਕਿਆ, ਵਿਜੇ ਉਸ ਦੇ ਪੈਰ ਚੁੰਮਦੀ ਰਹੀ।

ਉਸ ਨੇ ਪੰਜਾਬ ਵਿਜੈ ਪਿਛੋਂ ਸ਼ਕਤੀਸ਼ਾਲੀ ਰਾਜ ਮਗਧ ਨੂੰ ਵੀ ਜਿੱਤ ਲਿਆ ਸੀ।

ਵਿਜੇਤਾ ਦੇ ਨਾਲ-ਨਾਲ ਉਹ ਮਹਾਨ ਪ੍ਰਸ਼ਾਸਕ ਵੀ ਸੀ।

ਉਸ ਦੇ ਸਿਵਲ ਤੇ ਸੈਨਿਕ ਪ੍ਰਸ਼ਾਸਨ ਵਿਚ ਉਸ ਕਾਲ ਦੇ ਚੰਗੇ ਪ੍ਰਸ਼ਾਸਨ ਦੇ ਬਹੁਤ ਗੁਣ ਸਨ।


प्रश्न. चन्द्रगुप्त मौर्य के चरित्र एवं उपलब्धियों का संक्षेप में वर्णन करें।

उत्तर: चन्द्रगुप्त मौर्य में सफल व्यक्ति के लक्षण थे।

वह शिकार का प्रेमी था।

उसे सुंदरता और प्राकृतिक दृश्यों से बहुत प्यार था।

वह न्यायप्रिय शासक था, न्याय करते समय वह अपना-पराया कुछ भी नहीं देखता था।

उन्हें एक कुशल राजनीतिज्ञ भी कहा जा सकता है।

अपने राजनीतिक गुरु कौटिल्य के प्रति उनके मन में बहुत आदर और श्रद्धा थी।

वह एक निरंकुश शासक था, लेकिन उसने अपनी शक्तियों का उपयोग केवल लोगों के कल्याण के लिए किया।

चन्द्रगुप्त मौर्य एक महान विजेता था।

वह जिधर भी देखता, विजय उसके पैरों को चूमती जाती।

पंजाब विजय के बाद उसने मगध के शक्तिशाली साम्राज्य पर भी विजय प्राप्त की।

वह एक विजेता होने के साथ-साथ एक महान प्रशासक भी था।

उसके नागरिक और सैन्य प्रशासन में उस काल के अच्छे प्रशासन के कई गुण थे।


Question. Briefly describe the character and achievements of Chandragupta Maurya.

Answer: Chandragupta Maurya had the characteristics of a successful person.

He was a lover of hunting.

He loved beauty and natural scenery.

He was a just ruler, while giving justice he did not see anything as his own or as someone else’s.

He can also be called an efficient politician.

He had great respect and reverence for his political guru Kautilya.

He was an autocratic ruler, but he used his powers only for the welfare of the people.

Chandragupta Maurya was a great conqueror.

Wherever he looked, being victorious kept kissing his feet.

After conquering Punjab, he also conquered the powerful kingdom of Magadha.

Apart from being a conqueror, he was also a great administrator.

His civil and military administration had many qualities of good administration of that period.