Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਗੁਪਤ ਕਾਲ


ਪ੍ਰਸ਼ਨ. ਗੁਪਤ ਕਾਲ ਵਿੱਚ ਇਸਤਰੀਆਂ ਦੀ ਦਸ਼ਾ ਕਿਹੋ ਜਿਹੀ ਸੀ?

ਉੱਤਰ : ਗੁਪਤ ਕਾਲ ਵਿੱਚ ਇਸਤਰੀਆਂ ਦੀ ਦਸ਼ਾ ਚੰਗੀ ਸੀ।

ਉਚ ਵਰਗ ਵਿੱਚ ਇਸਤਰੀਆਂ ਨੂੰ ਪੜ੍ਹਨ ਤੇ ਪਤੀ ਚੁਣਨ ਦੀ ਆਗਿਆ ਸੀ।

ਕਈ ਇਸਤਰੀਆਂ ਵਿਦਵਾਨ ਸਨ।

ਦੂਜੇ ਵਰਗਾਂ ਵਿੱਚ ਕੁੜੀਆਂ ਦੇ ਵਿਆਹ ਛੋਟੀ ਉਮਰ ਵਿੱਚ ਹੋ ਜਾਂਦੇ ਸਨ।

ਕੁੜੀ ਦਾ ਜਿੱਥੇ ਮਾਤਾ-ਪਿਤਾ ਵਿਆਹ ਕਰਦੇ ਸਨ, ਕਰ ਲੈਂਦੀ ਸੀ।

ਵਿਧਵਾਵਾਂ ਦਾ ਪਤੀ ਨਾਲ ਸਤੀ ਹੋਣਾ ਚੰਗਾ ਸਮਝਿਆ ਜਾਂਦਾ ਸੀ, ਪਰ ਵਿਧਵਾਵਾਂ ਨੂੰ ਦੂਜਾ ਵਿਆਹ ਕਰਨ ਦੀ ਆਗਿਆ ਸੀ।

ਇਸਤਰੀਆਂ ਪਾਸੋਂ ਘਰੇਲੂ ਜੀਵਨ ਬਤੀਤ ਕਰਨ ਦੀ ਆਸ਼ਾ ਰੱਖੀ ਜਾਂਦੀ ਸੀ।

ਘਰ ਵਿੱਚ ਉਹਨਾਂ ਦੀ ਸਥਿੱਤੀ ਪੁਰਸ਼ ਦੇ ਅਧੀਨ ਸੀ।

ਇਸਤਰੀਆਂ ਨੂੰ ਥੋੜ੍ਹੀ ਬਹੁਤ ਅਜ਼ਾਦੀ ਘਰੋਗੀ ਜੀਵਨ ਤੋਂ ਬਾਹਰ ਸੀ, ਜਿਵੇਂ ਅਭਿਨੇਤਰੀਆਂ, ਗਾਇਕਾਵਾਂ, ਭਿਖਸ਼ਣੀਆਂ ਤੇ ਨਰਤਕੀਆਂ ਆਦਿ ਨੂੰ।

ਉਸ ਸਮੇਂ ਪਤਨੀ ਨੂੰ ਅਰਧਾਂਗਿਨੀ ਆਖਿਆ ਜਾਂਦਾ ਸੀ, ਹਰ ਕਰਮ ਕਾਂਡ ਵਿੱਚ ਉਹ ਆਪਣੇ ਪਤੀ ਦੇ ਖੱਬੇ ਪਾਸੇ ਬੈਠ ਕੇ ਸ਼ਾਮਲ ਹੁੰਦੀ ਸੀ।


प्रश्न. गुप्त काल में महिलाओं की स्थिति क्या थी?

उत्तर: गुप्त काल में महिलाओं की स्थिति अच्छी थी।

उच्च वर्ग में महिलाओं को पढ़ने और पति चुनने की अनुमति थी।

कई महिलाएँ विद्वान थीं।

अन्य वर्गों में लड़कियों की शादी कम उम्र में ही कर दी जाती थी।

लड़की की शादी वहीं होती थी जहां उसके माता-पिता शादी करते थे।

विधवाओं का अपने पतियों के साथ सती होना अच्छा माना जाता था, लेकिन विधवाओं को पुनर्विवाह की अनुमति थी।

महिलाओं से घरेलू जीवन जीने की अपेक्षा की जाती थी।

घर में उनकी स्थिति पुरुष के अधीन थी।

अभिनेत्रियों, गायिकाओं, भिक्षुणियों और नर्तकियों की तरह महिलाओं को घरेलू जीवन के बाहर बहुत कम स्वतंत्रता थी।

उस समय पत्नी को अर्धांगिनी कहा जाता था, वह प्रत्येक कर्मकांड में अपने पति के बायीं ओर बैठती थी।


Question. What was the status of women during the Gupta period?

Answer: The condition of women was good during the Gupta period.

Women in the upper classes were allowed to study and choose their husbands.

Many women were scholars.

In other classes, girls were married at an early age.

The girl’s marriage took place at the same place where her parents got married.

It was considered good for widows to commit sati with their husbands, but widows were allowed to remarry.

Women were expected to lead a domestic life.

Their position in the house was subordinate to the man.

Women, like actresses, singers, nuns, and dancers, had little freedom outside domestic life.

At that time the wife was called Ardhangini, she used to sit on the left side of her husband in every ritual.